Burst

ਬਟਾਲਾ ‘ਚ ਆਤੰਕੀ ਮਾਡਿਊਲ ਬੇਨਕਾਬ: ਪੰਜਾਬ ਪੁਲਿਸ ਦੀ ਵੱਡੀ ਕਾਰਵਾਈ, ਹਥਿਆਰ ਤੇ ਵਿਸਫੋਟਕ ਬਰਾਮਦ

ਬਟਾਲਾ ‘ਚ ਆਤੰਕੀ ਮਾਡਿਊਲ ਬੇਨਕਾਬ: ਪੰਜਾਬ ਪੁਲਿਸ ਦੀ ਵੱਡੀ ਕਾਰਵਾਈ, ਹਥਿਆਰ ਤੇ ਵਿਸਫੋਟਕ ਬਰਾਮਦ

ਨੈਸ਼ਨਲ ਟਾਈਮਜ਼ ਬਿਊਰੋ :- ਬਟਾਲਾ ਵਿੱਚ ਪੰਜਾਬ ਪੁਲਿਸ ਨੇ ਐਤਵਾਰ ਨੂੰ ਇੱਕ ਮਹੱਤਵਪੂਰਨ ਸੁਰੱਖਿਆ ਕਾਰਵਾਈ ਦੌਰਾਨ ਆਤੰਕੀ ਮਾਡਿਊਲ ਦਾ ਪਰਦਾਫ਼ਾਸ਼ ਕਰਦਿਆਂ ਚਾਰ ਹੱਥ ਗੋਲੇ (SPL HGR-84), 2 ਕਿਲੋਗ੍ਰਾਮ RDX ਆਧਾਰਿਤ ਆਈਈਡੀ ਅਤੇ ਕਮਿਊਨਿਕੇਸ਼ਨ ਉਪਕਰਣ ਬਰਾਮਦ ਕੀਤੇ ਹਨ। ਇਹ ਕਾਰਵਾਈ ਬਟਾਲਾ ਦੇ ਬਾਲਪੁਰਾ ਪਿੰਡ ਵਿੱਚ ਅੰਜ਼ਾਮ ਦਿੱਤੀ ਗਈ। ਸਰਹੱਦੀ ਸਾਜ਼ਿਸ਼ ਬੇਨਕਾਬ ਪ੍ਰਾਰੰਭਿਕ ਜਾਂਚ ਅਨੁਸਾਰ, ਇਹ ਖੇਪ ਬਾਬਰ ਖਾਲਸਾ ਇੰਟਰਨੈਸ਼ਨਲ (BKI) ਦੇ ਯੂਕੇ ਅਧਾਰਿਤ ਆਤੰਕੀ ਨਿਸ਼ਾਨ ਸਿੰਘ ਉਰਫ਼ ਨਿਸ਼ਾਨ ਜੋਡੀਆ ਦੇ ਹੁਕਮ 'ਤੇ ਭੇਜੀ ਗਈ ਸੀ।ਨਿਸ਼ਾਨ ਸਿੰਘ, ਕਥਿਤ ਤੌਰ 'ਤੇ, ਪਾਕਿਸਤਾਨ ਅਧਾਰਿਤ ਆਤੰਕੀ ਹਰਵਿੰਦਰ ਸਿੰਘ ਰਿੰਦਾ, ਜੋ ISI ਦੀ ਪਠਰੋਨਸ਼ਿਪ ਹੇਠ ਕੰਮ ਕਰ ਰਿਹਾ ਸੀ, ਦੇ ਨਿਰਦੇਸ਼ਾਂ 'ਤੇ ਕੰਮ ਕਰ ਰਿਹਾ ਸੀ।…
Read More