Caa volleyball

ਖਾਲਸਾ ਸਕੂਲ ਕੈਲਗਰੀ, ਐਲਬਰਟਾ ਦੇ 848 ਸਕੂਲਾਂ ਵਿੱਚੋਂ ਪਹਿਲੇ 17 ਵਿੱਚ ਸ਼ਾਮਲ ਤੇ ਸਾਡੀਆਂ ਲੜਕੀਆਂ ਖੇਡਾਂ ਵਿੱਚ ਵੀ ਛਾਈਆਂ

ਖਾਲਸਾ ਸਕੂਲ ਕੈਲਗਰੀ, ਐਲਬਰਟਾ ਦੇ 848 ਸਕੂਲਾਂ ਵਿੱਚੋਂ ਪਹਿਲੇ 17 ਵਿੱਚ ਸ਼ਾਮਲ ਤੇ ਸਾਡੀਆਂ ਲੜਕੀਆਂ ਖੇਡਾਂ ਵਿੱਚ ਵੀ ਛਾਈਆਂ

ਨੈਸ਼ਨਲ ਟਾਈਮਜ਼ ਬਿਊਰੋ :- ਖਾਲਸਾ ਸਕੂਲ ਕੈਲਗਰੀ ਨੇ ਵਿਦਿਅਕ ਪ੍ਰਦਰਸ਼ਨ ਵਿੱਚ ਐਲਬਰਟਾ ਦੇ 848 ਸਕੂਲਾਂ ਵਿੱਚੋਂ ਪਹਿਲੇ 17 ਵਿੱਚ ਆਪਣੀ ਜਗ੍ਹਾ ਬਣਾਈ ਹੈ। ਇਹ ਸ਼ਾਨਦਾਰ ਸਫਲਤਾ ਵਿਦਿਆਰਥੀਆਂ, ਅਧਿਆਪਕਾਂ , ਪੂਰੇ ਸਕੂਲ ਦੇ ਸਮੂਹ ਸਟਾਫ ਅਤੇ ਸਕੂਲ ਬੋਰਡ ਦੀ ਮਿਹਨਤ, ਸਮਰਪਣ ਅਤੇ ਵਚਨਬੱਧਤਾ ਨੂੰ ਦਰਸਾਉਂਦੀ ਹੈ। ਸਾਡੀਆਂ ਲੜਕੀਆਂ ਖੇਡਾਂ ਵਿੱਚ ਵੀ ਛਾਈਆਂ : C.A.A.A.ਦਾ ਲੜਕੀਆਂ ਦਾ ਜੂਨੀਅਰ ਹਾਈ ਲੀਗ ਵਾਲੀਬਾਲ 2024-2025 ਟੂਰਨਾਮੈਂਟ – ਸਾਡੀ ਖਾਲਸਾ ਸਕੂਲ ਦੀ ਕੁੜੀਆਂ ਦੀ ਵਾਲੀਬਾਲ ਟੀਮ ਇਸ ਸੀਜ਼ਨ‌ ਵਿੱਚ ਸ਼ਾਨਦਾਰ ਇਤਿਹਾਸ ਰਚ ਰਹੀ ਹੈ। ਇਹ ਟੀਮ ਬਹੁਤ ਹੀ ਉੱਚ ਪੱਧਰ ਦਾ ਮੁਕਾਬਲਾ ਕਰ ਰਹੀ ਹੈ ਅਤੇ ਆਪਣੇ ਅਧਭੁੱਤ ਜ਼ਜ਼ਬੇ, ਕੁਸ਼ਲਤਾ‌, ਟੀਮਵਰਕ ਅਤੇ ਦ੍ਰਿੜਤਾ ਨਾਲ ਮੱਲਾਂ ਮਾਰ…
Read More