28
Jan
ਬੰਗਲੁਰੂ: ਬੰਗਲੁਰੂ ਦੇ ਇਲੈਕਟ੍ਰਾਨਿਕਸ ਸਿਟੀ ਵਿੱਚ ਐਤਵਾਰ ਨੂੰ ਇੱਕ ਸਥਾਨਕ ਕ੍ਰਿਕਟ ਟੂਰਨਾਮੈਂਟ ਦੌਰਾਨ ਖੇਡ ਦੀ ਭਾਵਨਾ ਉਸ ਵੇਲੇ ਮਾਤਮ ਵਿੱਚ ਬਦਲ ਗਈ, ਜਦੋਂ ਮੈਚ ਖ਼ਤਮ ਹੋਣ ਤੋਂ ਬਾਅਦ ਇੱਕ ਖਿਡਾਰੀ ਨੇ ਆਪਣੇ ਹੀ ਸਾਥੀ ਖਿਡਾਰੀ ਦਾ ਕਤਲ ਕਰ ਦਿੱਤਾ। 33 ਸਾਲਾ ਪ੍ਰਸ਼ਾਂਤ ਅਤੇ 37 ਸਾਲਾ ਰੋਸ਼ਨ ਹੇਗੜੇ ਦੋਵੇਂ ਇੱਕੋ ਮੈਦਾਨ 'ਤੇ ਪਹਿਲਾਂ ਕ੍ਰਿਕਟ ਖੇਡੇ, ਪਰ ਕਿਸੇ ਨੇ ਨਹੀਂ ਸੋਚਿਆ ਸੀ ਕਿ ਇਹ ਉਨ੍ਹਾਂ ਦੀ ਆਖਰੀ ਮੁਲਾਕਾਤ ਹੋਵੇਗੀ। ਮੈਦਾਨ ਤੋਂ ਨਿਕਲਣ ਪਿੱਛੋਂ ਹੋਈ ਖੂਨੀ ਪਾਰਟੀ ਜਾਣਕਾਰੀ ਅਨੁਸਾਰ, ਐਤਵਾਰ ਨੂੰ ਟੂਰਨਾਮੈਂਟ ਖ਼ਤਮ ਹੋਣ ਤੋਂ ਬਾਅਦ ਪ੍ਰਸ਼ਾਂਤ ਅਤੇ ਰੋਸ਼ਨ ਇਕੱਠੇ ਮੈਦਾਨ ਵਿੱਚੋਂ ਨਿਕਲੇ ਅਤੇ ਜਸ਼ਨ ਮਨਾਉਣ ਲਈ ਇੱਕ ਮਾਲ ਦੇ ਪਿੱਛੇ ਖੁੱਲ੍ਹੇ ਮੈਦਾਨ ਵਿੱਚ…
