Chandigarh Suicide

Chandigarh ‘ਚ ਲਾਅ ਵਿਦਿਆਰਥਣ ਵੱਲੋਂ ਜੀਵਨਲੀਲ੍ਹਾ ਸਮਾਪਤ, ਮਾਹੀ ਨੇ ਸੁਸਾਇਡ ਨੋਟ ‘ਚ ਹਰਿਆਣਾ ਦੇ ਨੌਜਵਾਨ ‘ਤੇ ਲਾਏ ਇਲਜ਼ਾਮ

Chandigarh ‘ਚ ਲਾਅ ਵਿਦਿਆਰਥਣ ਵੱਲੋਂ ਜੀਵਨਲੀਲ੍ਹਾ ਸਮਾਪਤ, ਮਾਹੀ ਨੇ ਸੁਸਾਇਡ ਨੋਟ ‘ਚ ਹਰਿਆਣਾ ਦੇ ਨੌਜਵਾਨ ‘ਤੇ ਲਾਏ ਇਲਜ਼ਾਮ

ਨੈਸ਼ਨਲ ਟਾਈਮਜ਼ ਬਿਊਰੋ :- ਚੰਡੀਗੜ੍ਹ ਦੇ ਖੁੱਡਾ ਅਲੀਸ਼ੇਰ 'ਚ ਇੱਕ ਕਾਨੂੰਨ ਦੀ ਪੜ੍ਹਾਈ ਕਰਦੀ ਵਿਦਿਆਰਥਣ ਵੱਲੋਂ ਜੀਵਨਲੀਲ੍ਹਾ ਸਮਾਪਤ ਕੀਤੇ ਜਾਣ ਦੀ ਖ਼ਬਰ ਹੈ। ਮ੍ਰਿਤਕਾ ਦਾ ਨਾਂਅ ਮਾਹੀ ਪਠਾਨ ਸਾਹਮਣੇ ਆਇਆ ਹੈ, ਜਿਸ ਨੇ ਇੱਕ ਸੁਸਾਈਡ ਨੋਟ ਛੱਡਿਆ ਹੈ। ਇਸ ਨੋਟ ਵਿੱਚ ਹਰਿਆਣਾ ਦੇ ਮੇਵਾਤ ਦੇ ਰਹਿਣ ਵਾਲੇ ਵਸੀਮ ਨੂੰ ਆਪਣੀ ਮੌਤ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ। 55 ਸਾਲਾ ਡਰਾਈਵਰ ਨੇ ਘਰ ਵਿੱਚ ਹੀ ਫਾਂਸੀ ਲਗਾ ਲਈ ਹੈ। ਪੁਲਿਸ ਨੇ ਦੋਵੇਂ ਲਾਸ਼ਾਂ ਮੁਰਦਾਘਰ ਵਿੱਚ ਜਮ੍ਹਾਂ ਕਰਵਾ ਦਿੱਤੀਆਂ ਹਨ। ਮਾਮਲੇ ਦੀ ਜਾਂਚ ਚੱਲ ਰਹੀ ਹੈ। ਹਰਿਆਣਾ ਦੇ ਵਸੀਮ 'ਤੇ ਧੋਖਾਧੜੀ ਦਾ ਇਲਜ਼ਾਮ ਲਾਅ ਵਿਦਿਆਰਥਣ ਮਾਹੀ ਉਰਫ਼ ਬੇਬੀ ਨੇ ਖੁੱਡਾ ਅਲੀਸ਼ੇਰ ਸਥਿਤ ਆਪਣੇ…
Read More