cheaper

ਆਮ ਲੋਕਾਂ ਨੂੰ ਵੱਡੀ ਰਾਹਤ; 35 ਦਵਾਈਆਂ ਹੋਈਆਂ ਸਸਤੀਆਂ, ਸਰਕਾਰ ਨੇ ਨਵੀਂਆਂ ਕੀਮਤਾਂ ਕੀਤੀਆਂ ਜਾਰੀ

ਆਮ ਲੋਕਾਂ ਨੂੰ ਵੱਡੀ ਰਾਹਤ; 35 ਦਵਾਈਆਂ ਹੋਈਆਂ ਸਸਤੀਆਂ, ਸਰਕਾਰ ਨੇ ਨਵੀਂਆਂ ਕੀਮਤਾਂ ਕੀਤੀਆਂ ਜਾਰੀ

ਨਵੀਂ ਦਿੱਲੀ – ਭਾਰਤ ਸਰਕਾਰ ਨੇ ਆਮ ਲੋਕਾਂ ਨੂੰ ਰਾਹਤ ਦਿੰਦਿਆਂ 35 ਜ਼ਰੂਰੀ ਦਵਾਈਆਂ ਦੀ ਪ੍ਰਚੂਨ ਕੀਮਤ ਤੈਅ ਕਰ ਦਿੱਤੀ ਹੈ। ਇਹ ਫੈਸਲਾ ਨੈਸ਼ਨਲ ਫਾਰਮਾਸੂਟੀਕਲ ਪ੍ਰਾਇਸਿੰਗ ਅਥਾਰਟੀ (NPPA) ਦੀ ਸਿਫ਼ਾਰਸ਼ 'ਤੇ ਰਸਾਇਣ ਅਤੇ ਖਾਦ ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ਰਾਹੀਂ ਕੀਤਾ ਗਿਆ। ਇਸ ਕਦਮ ਦਾ ਮਕਸਦ ਦਵਾਈਆਂ ਦੀ ਪਹੁੰਚ ਨੂੰ ਆਮ ਲੋਕਾਂ ਲਈ ਸਸਤਾ ਅਤੇ ਉਪਲਬਧ ਬਣਾਉਣਾ ਹੈ। ਕੀ ਹੈ ਨਵਾਂ ਫੈਸਲਾ? ਇਹ ਫੈਸਲਾ Drugs (Prices Control) Order (DPCO), 2013 ਦੇ ਪੈਰਾ 5, 11 ਅਤੇ 15 ਦੇ ਤਹਿਤ ਲਿਆ ਗਿਆ ਹੈ। ਇਹ ਨੀਤੀ ਪਹਿਲਾਂ 2013 ਅਤੇ 2022 ਵਿੱਚ ਜਾਰੀ ਹੋਏ ਹੁਕਮਾਂ ਦੇ ਤਹਿਤ ਆਉਂਦੀ ਹੈ। ਕਿਸ-ਕਿਸ ਦਵਾਈ ਦੀ ਕੀਮਤ ਹੋਈ ਘੱਟ?…
Read More

ਵੱਡੀ ਖ਼ੁਸ਼ਖ਼ਬਰੀ! ਇਸ ਸੂਬੇ ‘ਚ ਸਸਤਾ ਹੋ ਗਿਆ ਪੈਟਰੋਲ, ਇੰਨੀ ਘਟੀ ਕੀਮਤ

 ਛੱਤੀਸਗੜ੍ਹ ਸਰਕਾਰ ਨੇ 2025 ਦੇ ਬਜਟ 'ਚ ਆਮ ਲੋਕਾਂ ਲਈ ਵੱਡੀ ਰਾਹਤ ਦਿੱਤੀ ਹੈ। ਸੂਬਾ ਸਰਕਾਰ ਨੇ ਪੈਟਰੋਲ ਦੀ ਕੀਮਤ 'ਚ 1 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕਰਨ ਦਾ ਐਲਾਨ ਕੀਤਾ ਹੈ। ਇਹ ਫੈਸਲਾ ਸੂਬੇ 'ਚ ਵਧਦੀ ਮਹਿੰਗਾਈ ਦਰਮਿਆਨ ਜਨਤਾ ਨੂੰ ਰਾਹਤ ਦੇਣ ਦੇ ਉਦੇਸ਼ ਨਾਲ ਲਿਆ ਗਿਆ ਹੈ। ਵਿੱਤ ਮੰਤਰੀ ਓ.ਪੀ. ਚੌਧਰੀ ਨੇ ਸੋਮਵਾਰ ਨੂੰ ਬਜਟ ਪੇਸ਼ ਕਰਦੇ ਹੋਏ ਇਹ ਐਲਾਨ ਕੀਤਾ।  ਛੱਤੀਸਗੜ੍ਹ ਬਜਟ 2025 : ਕੀ-ਕੀ ਹੋਏ ਐਲਾਨ ਇਸ ਸਾਲ ਛੱਤੀਸਗੜ੍ਹ ਸਰਕਾਰ ਨੇ 1.65 ਲੱਖ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਹੈ, ਜਿਸ ਵਿਚ ਕਈ ਮਹੱਤਵਪੂਰਨ ਯੋਜਨਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ। ਕੁਝ ਪ੍ਰਮੁੱਖ ਐਲਾਨ ਇਸ ਪ੍ਰਕਾਰ ਹਨ:-…
Read More