Cheque

ਅੱਜ ਤੋਂ ਬੈਂਕ ਚੈੱਕ ਵਿੱਚ ਹੋ ਰਿਹਾ ਵੱਡਾ ਬਦਲਾਅ; ਆਰਬੀਆਈ ਨੇ ਨਵਾਂ ਸਿਸਟਮ ਕੀਤਾ ਲਾਗੂ

ਅੱਜ ਤੋਂ ਬੈਂਕ ਚੈੱਕ ਵਿੱਚ ਹੋ ਰਿਹਾ ਵੱਡਾ ਬਦਲਾਅ; ਆਰਬੀਆਈ ਨੇ ਨਵਾਂ ਸਿਸਟਮ ਕੀਤਾ ਲਾਗੂ

ਨੈਸ਼ਨਲ ਟਾਈਮਜ਼ ਬਿਊਰੋ :- ਭਾਰਤ ਵਿੱਚ ਚੈੱਕ ਨੂੰ ਲੈ ਕੇ ਨਿਯਮਾਂ ਵਿੱਚ ਵੱਡੇ ਬਦਲਾਅ ਕੀਤੇ ਗਏ ਹਨ। ਅੱਜ ਤੋਂ ਬੈਂਕ ਵਿੱਚ ਚੈੱਕ ਪਾਸ ਹੋਣ ਲਈ ਕਈ ਦਿਨਾਂ ਦੀ ਉਡੀਕ ਨਹੀਂ ਕਰਨੀ ਪਵੇਗੀ। ਰਿਜ਼ਰਵ ਬੈਂਕ ਆਫ ਇੰਡੀਆ (RBI) ਨੇ ਐਲਾਨ ਕੀਤਾ ਹੈ ਕਿ 4 ਅਕਤੂਬਰ ਤੋਂ ਚੈੱਕ ਕਲੀਅਰਿੰਗ ਦਾ ਨਵਾਂ ਸਿਸਟਮ ਲਾਗੂ ਕੀਤਾ ਜਾ ਰਿਹਾ ਹੈ, ਜਿਸ ਨਾਲ ਚੈੱਕ ਕਲੀਅਰਿੰਗ ਦੀ ਪ੍ਰਕਿਰਿਆ ਤੇਜ਼ ਤੇ ਆਸਾਨ ਹੋ ਜਾਵੇਗੀ। ਅਜੇ ਤੱਕ ਬੈਂਕਾਂ ਵਿੱਚ ਚੈੱਕ ਕਲੀਅਰਿੰਗ “ਬੈਚ ਪ੍ਰੋਸੈਸ” ਦੇ ਤਰੀਕੇ ਨਾਲ ਹੁੰਦੀ ਸੀ, ਜਿਸ ਵਿੱਚ ਸਾਰੇ ਚੈੱਕ ਇਕੱਠੇ ਪ੍ਰੋਸੈਸ ਕੀਤੇ ਜਾਂਦੇ ਸਨ ਤੇ ਇਸ ਕਾਰਨ ਕਈ ਵਾਰ ਪੈਸੇ ਖਾਤੇ ਵਿੱਚ ਆਉਣ ਵਿੱਚ 2 ਤੋਂ…
Read More