10
Apr
ਗੁਰਪ੍ਰੀਤ ਸਿੰਘ :- ਭਾਰਤ ਦੇਸ ਸੂਬੇ ਛੱਤੀਸਗੜ੍ਹ (Chhattisgarh) ਦੇ ਜਿਲਾ ਕਾਂਕੇਰ ਵਿਖੇ ਬੀਤੀ ਰਾਤ ਦੋ ਕਾਰਾਂ ਦੇ ਆਪਸ ਵਿਚ ਟਕਰਾਉਣ ਕਾਰਨ ਛੇ ਲੋਕਾਂ ਦੀ ਮੌਤ (Death) ਹੋ ਜਾਣ ਦਾ ਸਮਾਚਾਰ ਹੈ। ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਛੱਤੀਸਗੜ੍ਹ ਦੇ ਜਿਲਾ ਕਾਂਕੇਰ (Kanker District) ਵਿਖੇ ਜੋ ਦੋ ਕਾਰਾਂ ਬੀਤੀ ਰਾਤ ਤੇਜ ਰਫ਼ਤਾਰ ਦੇ ਚਲਦਿਆਂ ਆਪਸ ਵਿਚ ਟਕਰਾ ਕੇ ਚਕਨਾਚੂਰ ਹੋ ਗਈਆਂ ਦੇ ਕਾਰਨ ਜਿਨ੍ਹਾਂ ਛੇ ਜਣਿਆਂ ਦੀ ਸੜਕ ਹਾਦਸੇ (Road accidents) ਵਿਚ ਮੌਤ ਹੋਈ ਹੈ ਵਿਚ ਇਕ ਮਾਸੂਮ ਬੱਚਾ ਵੀ ਸ਼ਾਮਲ ਹੈ । ਕੀ ਦੱਸਿਆ ਪੁਲਸ ਸੁਪਰਡੈਂਟ ਨੇ ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਪੁਲਸ ਸੁਪਰਡੈਂਟ ਨਿਖਿਲ ਅਸ਼ੋਕ ਕੁਮਾਰ ਰਾਖੇਚਾ ਨੇ…
