Chheharta

ਅੰਮ੍ਰਿਤਸਰ – ਖੰਡਵਾਲੇ ਦੇ ਸਕੂਲ ਦੇ ਨੇੜੇ, ਨਿੱਜੀ ਪਾਰਕ ਬਣਿਆ ਜੁਵਾਰੀਆਂ ਦਾ ਅੱਡਾ!

ਅੰਮ੍ਰਿਤਸਰ – ਖੰਡਵਾਲੇ ਦੇ ਸਕੂਲ ਦੇ ਨੇੜੇ, ਨਿੱਜੀ ਪਾਰਕ ਬਣਿਆ ਜੁਵਾਰੀਆਂ ਦਾ ਅੱਡਾ!

ਨੈਸ਼ਨਲ ਟਾਈਮਜ਼ ਬਿਊਰੋ :- ਖੰਡਵਾਲਾ ਖੇਤਰ ਵਿੱਚ ਟਾਈਨੀ ਕਿਡਸ ਨਾਮਕ ਸਕੂਲ ਅਤੇ ਵਨੀਤ ਹਸਪਤਾਲ ਦੇ ਨੇੜੇ ਸਥਿਤ ਇੱਕ ਨਿੱਜੀ ਪਾਰਕ ਵਿੱਚ ਦਿਨ-ਦਿਹਾੜੇ ਤਾਸ਼ ਅਤੇ ਜੂਏ ਦੀਆਂ ਸਰਗਰਮੀਆਂ ਚੱਲਣ ਕਾਰਨ ਇਲਾਕੇ ਦੇ ਮਾਪਿਆਂ ਅਤੇ ਨਿਵਾਸੀਆਂ ਵਿੱਚ ਭਾਰੀ ਨਾਰਾਜ਼ਗੀ ਪਾਈ ਜਾ ਰਹੀ ਹੈ। ਮਾਪਿਆਂ ਦਾ ਕਹਿਣਾ ਹੈ ਕਿ ਸਕੂਲ ਆਉਂਦੇ-ਜਾਂਦੇ ਬੱਚੇ ਜਦੋਂ ਪਾਰਕ ਵਿੱਚ ਬੈਠੇ ਜੂਆਰੀਆਂ ਨੂੰ ਵੇਖਦੇ ਹਨ ਤਾਂ ਉਨ੍ਹਾਂ ‘ਤੇ ਮਾੜਾ ਅਸਰ ਪੈਂਦਾ ਹੈ। ਇੱਕ ਬੱਚੇ ਦੇ ਪਿਤਾ ਵਿਕੀ ਸ਼ਰਮਾ ਨੇ ਦੱਸਿਆ ਕਿ ਬੱਚੇ ਅਕਸਰ ਪੁੱਛਦੇ ਹਨ ਕਿ ਇਹ ਲੋਕ ਕੀ ਕਰ ਰਹੇ ਹਨ, ਜਿਸਦਾ ਉਨ੍ਹਾਂ ਕੋਲ ਕੋਈ ਜਵਾਬ ਨਹੀਂ ਹੁੰਦਾ। ਇਲਾਕੇ ਦੇ ਲੋਕਾਂ ਮੁਤਾਬਕ ਪਾਰਕ ਵਿੱਚ ਇੱਕ-ਦੋ ਖੋਖੇ ਵੀ…
Read More
ਛੇਹਰਟਾ ‘ਚ ਅੱਧੀ ਰਾਤ ਚੱਲੀਆਂ ਗੋਲੀਆਂ, ਪੈਰੋਲ ‘ਤੇ ਆਏ ਵਿਅਕਤੀ ਦਾ ਕਤਲ, ਜੱਗੂ ਗੈਂਗ ਨੇ ਲਈ ਜ਼ਿੰਮੇਵਾਰੀ

ਛੇਹਰਟਾ ‘ਚ ਅੱਧੀ ਰਾਤ ਚੱਲੀਆਂ ਗੋਲੀਆਂ, ਪੈਰੋਲ ‘ਤੇ ਆਏ ਵਿਅਕਤੀ ਦਾ ਕਤਲ, ਜੱਗੂ ਗੈਂਗ ਨੇ ਲਈ ਜ਼ਿੰਮੇਵਾਰੀ

ਨੈਸ਼ਨਲ ਟਾਈਮਜ਼ ਬਿਊਰੋ :- ਅੰਮ੍ਰਿਤਸਰ ਦੇ ਛੇਹਰਟਾ ਇਲਾਕੇ 'ਚ ਅੱਧੀ ਰਾਤ ਇੱਕ ਵਿਅਕਤੀ ਨੂੰ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮਾਂ ਵੱਲੋਂ ਪੈਰੋਲ 'ਤੇ ਆਏ ਵਿਅਕਤੀ ਦਾ ਘਰ ਦੇ ਸਾਹਮਣੇ ਗੋਲੀਆਂ ਮਾਰ ਕੇ ਘਟਨਾ ਨੂੰ (Murder in Chheharta) ਅੰਜਾਮ ਦਿੱਤਾ ਗਿਆ। ਪੁਲਿਸ (Amritsar Police) ਵੱਲੋਂ ਮੌਕੇ 'ਤੇ ਪਹੁੰਚ ਕੇ ਜਾਂਚ ਅਰੰਭ ਦਿੱਤੀ ਹੈ ਅਤੇ ਆਸ ਪਾਸ ਦੇ ਕੈਮਰੇ ਖੰਗਾਲੇ ਜਾ ਰਹੇ ਹਨ। ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਏਸੀਪੀ ਸ਼ਿਵਦਰਸ਼ਨ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਘਟਨਾ ਬਾਰੇ ਰਾਤ 12:15 ਵਜੇ ਸੂਚਨਾ ਮਿਲੀ। ਛੇਹਰਟਾ ਦਵਾਈਆਂ ਵਾਲਾ ਬਾਜ਼ਾਰ ਵਿੱਚ ਕਿਸੇ ਨੂੰ ਗੋਲੀ ਮਾਰੀ ਗਈ ਸੀ। ਜਦੋਂ…
Read More
ਅੰਮ੍ਰਿਤਸਰ ਦੀ ਸੋਨਾਲੀ ਛੇਹਰਟਾ ਚੌਕ ਤੋਂ ਹੋਈ ਲਾਪਤਾ

ਅੰਮ੍ਰਿਤਸਰ ਦੀ ਸੋਨਾਲੀ ਛੇਹਰਟਾ ਚੌਕ ਤੋਂ ਹੋਈ ਲਾਪਤਾ

ਨੈਸ਼ਨਲ ਟਾਈਮਜ਼ ਬਿਊਰੋ :- ਅੰਮ੍ਰਿਤਸਰ ਦੇ ਛੇਹਰਟਾ ਥਾਣੇ ਦੇ ਅਧੀਨ ਆਉਂਦੇ ਰੇਗਰਪੁਰਾ ਇਲਾਕੇ ਤੋਂ ਸੋਨਾਲੀ ਨਾਂ ਦੀ 26 ਸਾਲਾ ਲੜਕੀ ਦੇ ਭੇਤਭਰੇ ਹਾਲਾਤਾਂ ਵਿੱਚ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸੋਨਾਲੀ ਛੇਹਰਟਾ ਬਾਜ਼ਾਰ ਵਿੱਚ ਸੈਲੂਨ ਚਲਾਉਂਦੀ ਸੀ ਅਤੇ 16 ਅਪ੍ਰੈਲ ਦੀ ਸ਼ਾਮ ਲਗਭਗ 7.30 ਵਜੇ ਘਰ ਆਉਂਦੇ ਹੋਏ ਅਚਾਨਕ ਗਾਇਬ ਹੋ ਗਈ। ਸੋਨਾਲੀ ਦੀ ਭੈਣ ਸੋਨਮ ਅਨੁਸਾਰ, ਜਦੋਂ ਕਾਫੀ ਦੇਰ ਤੱਕ ਉਹ ਘਰ ਨਹੀਂ ਪਹੁੰਚੀ ਤਾਂ ਪਰਿਵਾਰ ਨੇ ਖੋਜ ਕੀਤੀ। ਦਕਾਨ ਤੋਂ ਪਤਾ ਲੱਗਿਆ ਕਿ ਸੋਨਾਲੀ ਤਿਆਰੀ ਦੇ ਬਾਅਦ ਘਰ ਨਿਕਲ ਚੁੱਕੀ ਸੀ। ਨੇੜਲੇ ਸੀਸੀਟੀਵੀ ਕੈਮਰਿਆਂ ਵਿੱਚ ਵੀ ਉਹ ਛੇਹਰਟਾ ਚੌਕ ਵੱਲ ਪੈਦਲ ਜਾਂਦੀ ਹੋਈ ਦਿਖੀ, ਪਰ ਉਸ ਤੋਂ…
Read More