Chief justice of j&k

ਅਰੁਣ ਪਾਲੀ ਹੋਣਗੇ ਜੰਮੂ-ਕਸ਼ਮੀਰ ਹਾਈ ਕੋਰਟ ਦੇ ਨਵੇਂ ਚੀਫ ਜਸਟਿਸ

ਅਰੁਣ ਪਾਲੀ ਹੋਣਗੇ ਜੰਮੂ-ਕਸ਼ਮੀਰ ਹਾਈ ਕੋਰਟ ਦੇ ਨਵੇਂ ਚੀਫ ਜਸਟਿਸ

ਨੈਸ਼ਨਲ ਟਾਈਮਜ਼ ਬਿਊਰੋ :- ਸੁਪਰੀਮ ਕੋਰਟ ਨੇ ਜੰਮੂ ਅਤੇ ਕਸ਼ਮੀਰ ਲਈ ਨਵੇਂ ਚੀਫ਼ ਜਸਟਿਸ ਦਾ ਐਲਾਨ ਕਰ ਦਿੱਤਾ ਹੈ। ਦਰਅਸਲ ਅਰੁਣ ਪਾਲੀ ਨੂੰ ਜੰਮੂ-ਕਸ਼ਮੀਰ ਹਾਈ ਕੋਰਟ ਦਾ ਚੀਫ਼ ਜਸਟਿਸ ਲਗਾਇਆ ਗਿਆ ਹੈ। ਇਸ ਸਮੇਂ ਅਰੁਣ ਪਾਲੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਬਤੌਰ ਜਸਟਿਸ ਆਪਣੀਆਂ ਸੇਵਾਵਾਂ ਨਿਭਾ ਰਹੇ ਸੀ। ਜੇਕਰ ਅਰੁਣ ਪਾਲੀ ਦੀ ਜ਼ਿੰਦਗੀ ਉਤੇ ਨਜ਼ਰ ਮਾਰੀ ਜਾਵੇ ਤਾਂ ਅਰੁਣ ਪਾਲੀ ਦਾ ਜਨਮ 18 ਸਤੰਬਰ 1964 ਨੂੰ ਮਾਤਾ ਸਰਲਾ ਅਤੇ ਪਿਤਾ ਪ੍ਰੇਮ ਕਿਸ਼ਨ ਪਾਲੀ ਦੇ ਘਰ ਹੋਇਆ। ਅਰੁਣ ਪਾਲੀ ਦੇ ਪੜਦਾਦਾ ਲਛਮਣ ਦਾਸ ਪਾਲੀ ਅਤੇ ਦਾਦਾ ਲਾਜਪਤ ਰਾਏ ਪਾਲੀ ਸੀਨੀਅਰ ਵਕੀਲ ਦੇ ਤੌਰ ਉਤੇ ਪਟਿਆਲਾ ਵਿੱਚ ਕੰਮ ਕਰਦੇ ਰਹੇ ਹਨ।…
Read More