09
May
ਨੈਸ਼ਨਲ ਟਾਈਮਜ਼ ਬਿਊਰੋ :- ਵੈਟੀਕਨ ਸਿਟੀ ਵਿੱਚ ਸਿਸਟੀਨ ਚੈਪਲ ਦੀ ਚਿਮਨੀ ਤੋਂ ਚਿੱਟੇ ਧੂੰਏਂ ਦਾ ਗੁਬਾਰ ਉੱਠ ਗਿਆ ਹੈ। ਇਸਦਾ ਮਤਲਬ ਹੈ ਕਿ ਕੈਥੋਲਿਕ ਚਰਚ ਦੇ ਕਾਰਡੀਨਲਾਂ ਨੇ ਅਗਲਾ ਪੋਪ ਚੁਣ ਲਿਆ ਹੈ। ਸੀਨੀਅਰ ਕਾਰਡੀਨਲਾਂ ਨੇ ਵੀਰਵਾਰ ਨੂੰ ਸੇਂਟ ਪੀਟਰਜ਼ ਸਕੁਏਅਰ ਵਿੱਚ ਐਲਾਨ ਕੀਤਾ ਕਿ ਸੰਯੁਕਤ ਰਾਜ ਅਮਰੀਕਾ ਦੇ ਰਾਬਰਟ ਪ੍ਰੀਵੋਸਟ ਕੈਥੋਲਿਕ ਚਰਚ ਦੇ ਨਵੇਂ ਪੋਪ ਹੋਣਗੇ ਅਤੇ ਉਨ੍ਹਾਂ ਨੂੰ ਪੋਪ ਲੀਓ XIV ਵਜੋਂ ਜਾਣਿਆ ਜਾਵੇਗਾ। ਰਾਬਰਟ ਪ੍ਰੀਵੋਸਟ ਪਹਿਲੇ ਅਮਰੀਕੀ ਪੋਪ ਹਨ। ਸਿਸਟੀਨ ਚੈਪਲ ਦੀ ਚਿਮਨੀ ਵਿੱਚੋਂ ਚਿੱਟਾ ਧੂੰਆਂ ਨਿਕਲਣਾ ਸ਼ੁਰੂ ਹੋਣ ਤੋਂ ਲਗਭਗ 70 ਮਿੰਟ ਬਾਅਦ ਪੋਪ ਲਿਓ ਸੇਂਟ ਪੀਟਰਜ਼ ਬੇਸਿਲਿਕਾ ਦੀ ਕੇਂਦਰੀ ਬਾਲਕੋਨੀ ਵਿੱਚ ਪ੍ਰਗਟ ਹੋਏ। ਫਿਰ ਇਹ…