CM Bhagwant Mann Visits Sri Harmandir Sahib Amid Security Threats

ਪੈਰਿਸ ’ਚ CM ਭਗਵੰਤ ਮਾਨ ਨੇ ਲਾਂਚ ਕੀਤੇ ‘ਸੋਹਣਾ’ ਬ੍ਰਾਂਡ ਦੇ 2 ਨਵੇਂ ਉਤਪਾਦ, ਹੁਣ ਦੁਨੀਆ ਚੱਖੇਗੀ ਪੰਜਾਬ ਦੇ ਛੋਲਿਆਂ ਤੇ ਰਾਜਮਾਂਹ ਦਾ ਸੁਆਦ

ਪੈਰਿਸ ’ਚ CM ਭਗਵੰਤ ਮਾਨ ਨੇ ਲਾਂਚ ਕੀਤੇ ‘ਸੋਹਣਾ’ ਬ੍ਰਾਂਡ ਦੇ 2 ਨਵੇਂ ਉਤਪਾਦ, ਹੁਣ ਦੁਨੀਆ ਚੱਖੇਗੀ ਪੰਜਾਬ ਦੇ ਛੋਲਿਆਂ ਤੇ ਰਾਜਮਾਂਹ ਦਾ ਸੁਆਦ

ਪੈਰਿਸ, 18 ਅਕਤੂਬਰ (ਗੁਰਪ੍ਰੀਤ ਸਿੰਘ) : ਪੰਜਾਬ ਦੇ ਖੇਤੀਬਾੜੀ ਖੇਤਰ ਦਾ ਵਿਸ਼ਵ ਪੱਧਰ 'ਤੇ ਵਿਸਤਾਰ ਕਰਨ ਅਤੇ ਬਰਾਮਦ ਨੂੰ ਮਜ਼ਬੂਤ ਕਰਨ ਲਈ ਪੰਜਾਬ ਸਰਕਾਰ ਦੇ ਯਤਨਾਂ ਦੇ ਹਿੱਸੇ ਵਜੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੁਨੀਆ ਦੀਆਂ ਪ੍ਰਮੁੱਖ ਅੰਤਰਰਾਸ਼ਟਰੀ ਖੁਰਾਕੀ ਵਸਤਾਂ ਦੀਆਂ ਪ੍ਰਦਰਸ਼ਨੀਆਂ ਵਿੱਚੋਂ ਇੱਕ 'ਐਸ.ਆਈ.ਏ.ਐਲ. ਪੈਰਿਸ 2026' (ਸੈਲੋਂ ਇੰਟਰਨੈਸ਼ਨਲ ਦੇ ਲ’ਅਲੀਮੈਂਟੇਸ਼ਨ) ਵਿਖੇ ਮਾਰਕਫੈੱਡ (ਪੰਜਾਬ ਸਟੇਟ ਕੋਆਪਰੇਟਿਵ ਸਪਲਾਈ ਐਂਡ ਮਾਰਕੀਟਿੰਗ ਫੈਡਰੇਸ਼ਨ ਲਿਮਟਿਡ) ਦੇ ਪ੍ਰਮੁੱਖ ਬ੍ਰਾਂਡ 'ਸੋਹਣਾ' ਅਧੀਨ ਦੋ ਨਵੇਂ ਉਤਪਾਦ—'ਕੈਨਡ ਚਿੱਟੇ ਛੋਲੇ' ਅਤੇ 'ਕੈਨਡ ਰਾਜਮਾਂਹ' ਲਾਂਚ ਕੀਤੇ ਹਨ। ਪੈਰਿਸ ਗਏ ਇੱਕ ਉੱਚ-ਪੱਧਰੀ ਵਫ਼ਦ ਦੀ ਅਗਵਾਈ ਕਰਦਿਆਂ ਮੁੱਖ ਮੰਤਰੀ ਨੇ ਇੰਡੀਆ ਪਵੇਲੀਅਨ ਦਾ ਦੌਰਾ ਕੀਤਾ ਅਤੇ ਮਾਰਕਫੈੱਡ ਦੇ ਪ੍ਰਦਰਸ਼ਨੀ ਸਟਾਲ…
Read More