CM Siddaramaiah

CM ਸਿੱਧਰਮਈਆ ਦੇ ਸਟੇਜ ‘ਤੇ ਆਉਣ ‘ਤੇ ਹੰਪੀ ਫੈਸਟੀਵਲ ‘ਚ ਲੱਗੀ ਅੱਗ, ਪਈਆਂ ਭਾਜੜਾਂ

CM ਸਿੱਧਰਮਈਆ ਦੇ ਸਟੇਜ ‘ਤੇ ਆਉਣ ‘ਤੇ ਹੰਪੀ ਫੈਸਟੀਵਲ ‘ਚ ਲੱਗੀ ਅੱਗ, ਪਈਆਂ ਭਾਜੜਾਂ

ਹੰਪੀ : ਹੰਪੀ ਫੈਸਟੀਵਲ ਦਾ ਉਦਘਾਟਨ ਕਰਨ ਲਈ ਜਿਵੇਂ ਹੀ ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਸਟੇਜ 'ਤੇ ਦਾਖਲ ਹੋਏ, ਉਸ ਸਮੇਂ ਅੱਗ ਲੱਗ ਜਾਣ ਦੀ ਘਟਨਾ ਵਾਪਰੀ। ਇਸ ਘਟਨਾ ਨਾਲ ਤਣਾਅਪੂਰਨ ਸਥਿਤੀ ਪੈਦਾ ਹੋ ਗਈ। ਇਸ ਦੌਰਾਨ ਅੱਗ 'ਤੇ ਜਲਦੀ ਕਾਬੂ ਪਾ ਲਿਆ ਗਿਆ ਅਤੇ ਕਿਸੇ ਦੇ ਵੀ ਜ਼ਖਮੀ ਹੋਣ ਦੀ ਕੋਈ ਖ਼ਬਰ ਨਹੀਂ ਮਿਲੀ। ਮੁੱਖ ਮੰਤਰੀ ਸਿੱਧਰਮਈਆ ਨੇ ਸ਼ੁੱਕਰਵਾਰ ਨੂੰ ਜਨਤਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਤਿਉਹਾਰ (ਜਿਸਨੂੰ ਹੰਪੀ ਉਤਸਵ ਜਾਂ ਵਿਜੇ ਉਤਸਵ ਵੀ ਕਿਹਾ ਜਾਂਦਾ ਹੈ) ਹੁਣ ਹਰ ਸਾਲ 3, 4 ਅਤੇ 5 ਨਵੰਬਰ ਨੂੰ ਮਨਾਇਆ ਜਾਵੇਗਾ। ਇਸ ਮੌਕੇ ਉਨ੍ਹਾਂ ਨੇ ਸਾਬਕਾ ਮੰਤਰੀ ਐਮਪੀ ਪ੍ਰਕਾਸ਼ ਨੂੰ ਵੀ…
Read More