31
Mar
ਮਿਆਂਮਾਰ ਤੇ ਥਾਈਲੈਂਡ ਵਿੱਚ ਆਏ ਜ਼ਬਰਦਸਤ ਭੂਚਾਲ ਕਾਰਨ ਹੁਣ ਤਕ 1700 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਜ਼ਾਰਾਂ ਹੀ ਲੋਕ ਫਟੜ੍ਹ ਹਾਲਤ ਵਿੱਚ ਹਸਪਤਾਲਾਂ ਵਿੱਚ ਇਲਾਜ ਅਧੀਨ ਹੈ। ਹੁਣ ਤਕ ਰੁਕ-ਰੁਕ ਕੇ ਕਈ ਵਾਰ ਭੂਚਾਲ ਦੇ ਝਟਕੇ ਲੱਗ ਚੁੱਕੇ ਹਨ। ਭੂਚਾਲ ਪ੍ਰਭਾਵਿਤ ਖੇਤਰ ਦੇ ਬਹੁੱਤੇ ਇਲਾਕਿਆਂ ਵਿੱਚ ਤਾਂ ਲੋਕ ਆਪਣੇ ਘਰਾਂ ਅੰਦਰ ਜਾਣ ਤੋਂ ਵੀ ਡਰ ਰਹੇ ਹਨ। ਕਈ ਇਮਾਰਾਤਾਂ ਸਿਰਫ਼ ਮਿੱਟੀ ਦੀ ਢੇਰੀ ਬਣ ਕੇ ਰਹਿ ਗਈਆਂ ਹਨ। ਜਪਾਨ 'ਚ ਮਾਰੇ ਜਾ ਸਕਦੇ ਹਨ ਲੱਖਾਂ ਲੋਕ ਇਸੇ ਦੌਰਾਨ ਵਿਗਿਆਨੀਆਂ ਨੇ ਦੁਨੀਆ ਦੇ ਇੱਕ ਹਿੱਸੇ ਵਿੱਚ ਵੱਡਾ ਭੂਚਾਲ ਆਉਣ ਦਾ ਦਾਅਵਾ ਕੀਤਾ ਹੈ। ਇਸ ਵਿੱਚ ਕਿਹਾ ਗਿਆ ਹੈ ਕਿ…
