cow slaughter

ਗਊ ਹੱਤਿਆ ਦੇ ਸ਼ੱਕ ‘ਚ ਕੁੱਟ-ਕੁੱਟ ਕੇ ਮਾਰ ਦਿੱਤਾ ਨੌਜਵਾਨ, ਛੇ ਲੋਕ ਗ੍ਰਿਫ਼ਤਾਰ

ਗਊ ਹੱਤਿਆ ਦੇ ਸ਼ੱਕ ‘ਚ ਕੁੱਟ-ਕੁੱਟ ਕੇ ਮਾਰ ਦਿੱਤਾ ਨੌਜਵਾਨ, ਛੇ ਲੋਕ ਗ੍ਰਿਫ਼ਤਾਰ

ਭੁਵਨੇਸ਼ਵਰ : ਓਡੀਸ਼ਾ ਦੇ ਦੇਵਗੜ੍ਹ ਜ਼ਿਲ੍ਹੇ ਵਿੱਚ ਗਊ ਹੱਤਿਆ ਦੇ ਸ਼ੱਕ ਵਿੱਚ ਭੀੜ ਨੇ ਇੱਕ 35 ਸਾਲਾ ਦਲਿਤ ਵਿਅਕਤੀ ਨੂੰ ਕਥਿਤ ਤੌਰ 'ਤੇ ਕੁੱਟ-ਕੁੱਟ ਕੇ ਮਾਰ ਦਿੱਤਾ ਅਤੇ ਉਸਦੇ ਸਾਥੀ ਨੂੰ ਜ਼ਖਮੀ ਕਰ ਦਿੱਤਾ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ, ਇਹ ਘਟਨਾ ਬੁੱਧਵਾਰ ਨੂੰ ਰਿਆਮਲ ਥਾਣਾ ਖੇਤਰ ਦੇ ਕੁੰਡਾਈਜੁਰੀ ਪਿੰਡ ਵਿੱਚ ਵਾਪਰੀ ਅਤੇ ਇਸ ਮਾਮਲੇ ਵਿੱਚ ਛੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਕਿਸ਼ੋਰ ਵਜੋਂ ਹੋਈ ਹੈ ਤੇ ਜ਼ਖਮੀ ਵਿਅਕਤੀ ਉਸਦਾ ਸਾਥੀ ਗੌਤਮ ਨਾਇਕ ਹੈ ਅਤੇ ਦੋਵੇਂ ਨੇੜਲੇ ਪਿੰਡ ਕੌਨਸਿਧਿਪਾ ਦੇ ਰਹਿਣ ਵਾਲੇ ਹਨ। ਪੁਲਸ ਨੇ ਦੱਸਿਆ ਕਿ ਕਿਸ਼ੋਰ ਅਤੇ ਗੌਤਮ…
Read More