22
Sep
ਫਗਵਾੜਾ- ਫਗਵਾੜਾ ਵਿਚ ਪਲਾਹੀ ਰੋਡ 'ਤੇ ਸਥਿਤ ਤਾਜ ਵਿਲਾ ਜ਼ਿਲ੍ਹਾ ਕਪੂਰਥਲਾ ਦੀ ਸਾਈਬਰ ਸੈੱਲ ਦੀ ਪੁਲਸ ਟੀਮ ਵੱਲੋਂ ਬੇਨਕਾਬ ਕੀਤੇ ਗਏ ਸਾਈਬਰ ਫਰਾਡ ਸੈਂਟਰ ਅਤੇ ਮੌਕੇ ਤੋਂ ਗ੍ਰਿਫ਼ਤਾਰ ਕੀਤੇ ਕਰੀਬ 38 ਦੋਸ਼ੀਆਂ ਤੋਂ ਪੁਲਸ ਦੀ ਪੁੱਛਗਿੱਛ ਜਾਰੀ ਹੈ। ਉਥੇ ਹੀ ਵੱਡਾ ਸਵਾਲ ਇਹ ਹੈ ਕਿ ਉਕਤ ਸਾਈਬਰ ਧੋਖਾਧੜੀ ਕੇਂਦਰ ਵਿੱਚ ਲੱਖਾਂ ਨਹੀਂ, ਸਗੋਂ ਕਰੋੜਾਂ ਰੁਪਏ ਟਰਾਂਸਫਰ ਕੀਤੇ ਗਏ। ਇਹ ਪੈਸਾ ਫਗਵਾੜਾ ਕਿਸ ਨੇ, ਕਿੱਥੋਂ ਅਤੇ ਕਿਸ ਰਾਹੀਂ ਪਹੁੰਚਿਆ? ਅਤੇ ਜਦੋਂ ਇਹ ਸਭ ਕੁਝ ਪੰਜਾਬ ਦੇ ਦੋਆਬਾ ਵਿਚ ਗੇਟਵੇਅ ਮੰਨੇ ਜਾਂਦੇ ਫਗਵਾੜਾ ਵਰਗੇ ਅਹਿਮ ਸ਼ਹਿਰ ਵਿਚ ਵਿਚ ਹੋ ਰਿਹਾ ਸੀ, ਉਸ ਸਮੇਂ ਖ਼ੁਫ਼ੀਆ ਏਜੰਸੀਆਂ ਕਿੱਥੇ ਸਰਗਰਮ ਸਨ। ਕਪੂਰਥਲਾ ਜ਼ਿਲ੍ਹੇ ਦੇ ਐੱਸ. ਐੱਸ.…
