30
Oct
CBSE ਨੇ ਜਾਰੀ ਕੀਤੀ 10ਵੀਂ ਅਤੇ 12ਵੀਂ ਜਮਾਤ ਦੀ ਬੋਰਡ ਪ੍ਰੀਖਿਆਵਾਂ ਦੀ ਤਾਰੀਖ਼ ਸੂਚੀ ਨਵੀਂ ਦਿੱਲੀ, 30 ਅਕਤੂਬਰ 2025 — ਕੇਂਦਰੀ ਮਾਧਿਮਿਕ ਸਿੱਖਿਆ ਬੋਰਡ (CBSE) ਨੇ ਵੀਰਵਾਰ ਨੂੰ 2026 ਸੈਸ਼ਨ ਦੀ 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਲਈ ਤਾਰੀਖ਼ ਸੂਚੀ ਜਾਰੀ ਕਰ ਦਿੱਤੀ ਹੈ। ਇਸ ਐਲਾਨ ਦੀ ਵਿਦਿਆਰਥੀਆਂ ਅਤੇ ਮਾਪਿਆਂ ਵੱਲੋਂ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਸੀ। ਬੋਰਡ ਦੇ ਸ਼ਡਿਊਲ ਅਨੁਸਾਰ, ਦੋਵੇਂ ਜਮਾਤਾਂ ਦੀਆਂ ਪ੍ਰੀਖਿਆਵਾਂ 17 ਫ਼ਰਵਰੀ 2026 ਤੋਂ ਸ਼ੁਰੂ ਹੋਣਗੀਆਂ।ਕਲਾਸ 10 ਦੀਆਂ ਪ੍ਰੀਖਿਆਵਾਂ 10 ਮਾਰਚ 2026 ਤੱਕ ਖਤਮ ਹੋਣਗੀਆਂ, ਜਦਕਿ ਕਲਾਸ 12 ਦੀਆਂ ਪ੍ਰੀਖਿਆਵਾਂ 9 ਅਪ੍ਰੈਲ 2026 ਤੱਕ ਚੱਲਣਗੀਆਂ। ਪਹਿਲੀ ਪ੍ਰੀਖਿਆ ਦੀ ਤਾਰੀਖ਼ 17 ਫ਼ਰਵਰੀ ਨੂੰ ਸਭ…
