DAV College

ਜਲੰਧਰ ਵਾਸੀ ਦੇਣ ਧਿਆਨ, ਭਾਰੀ ਮੀਂਹ ਵਿਚਾਲੇ ਆ ਗਈ ਵੱਡੀ ਆਫ਼ਤ

ਜਲੰਧਰ ਵਾਸੀ ਦੇਣ ਧਿਆਨ, ਭਾਰੀ ਮੀਂਹ ਵਿਚਾਲੇ ਆ ਗਈ ਵੱਡੀ ਆਫ਼ਤ

ਜਲੰਧਰ- ਜਲੰਧਰ ਵਿੱਚ ਦੋ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਨੇ ਜਨਜੀਵਨ ਪ੍ਰਭਾਵਿਤ ਕਰ ਦਿੱਤਾ ਹੈ। ਮੰਗਲਵਾਰ ਸਵੇਰੇ ਡੀ. ਏ. ਵੀ. ਕਾਲਜ ਨੇੜੇ ਫਲਾਈਓਵਰ 'ਤੇ ਅਚਾਨਕ ਇਕ ਵੱਡਾ ਸਫੇਦੇ ਦਾ ਦਰੱਖ਼ਤ ਡਿੱਗ ਗਿਆ। ਗਨੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਉਸ ਸਮੇਂ ਉੱਥੋਂ ਵਾਹਨ ਤਾਂ ਲੰਘ ਰਹੇ ਸਨ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਲੋਕ ਇਸ ਹਾਦਸੇ ਵਿੱਚ ਵਾਲ-ਵਾਲ ਬਚ ਗਏ। ਦਰੱਖ਼ਤ ਡਿੱਗਣ ਕਾਰਨ ਫਲਾਈਓਵਰ 'ਤੇ ਲੰਮਾ ਜਾਮ ਲੱਗ ਗਿਆ ਅਤੇ ਆਵਾਜਾਈ ਨੂੰ ਡਾਇਵਰਟ ਕਰਨਾ ਪਿਆ। ਸੂਚਨਾ ਮਿਲਦੇ ਹੀ ਪੁਲਸ ਅਤੇ ਨਗਰ ਨਿਗਮ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਅਤੇ ਦਰੱਖ਼ਤ ਨੂੰ ਹਟਾਉਣ ਦਾ ਕੰਮ ਸ਼ੁਰੂ ਕਰ…
Read More