Debi Makhsoospuri

ਮੈਲਬੋਰਨ ‘ਚ ਸ਼ੋਅ ਦੌਰਾਨ ਦੇਬੀ ਮਖਸੂਸਪੁਰੀ ਨੇ ਕਰ’ਤਾ ਵੱਡਾ ਐਲਾਨ, ਹੜ੍ਹ ਪੀੜਤਾਂ ਦੀ ਇੰਝ ਕਰਨਗੇ ਮਦਦ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਇਸ ਸਮੇਂ ਅਜਿਹੇ ਔਖੇ ਸਮੇਂ ਵਿੱਚੋਂ ਲੰਘ ਰਿਹਾ ਹੈ ਜਿੱਥੇ ਹਰ ਇੱਕ ਨੂੰ ਪੰਜਾਬ ਦੇ ਨਾਲ ਖੜ੍ਹਨ ਦੀ ਲੋੜ ਹੈ ਅਜਿਹੇ ਸਮੇਂ ਵਿੱਚ ਹਰ ਕੋਈ ਜਿੰਨੀ ਹੋ ਸਕੇ ਪੰਜਾਬ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸੇ ਲੜ੍ਹੀ ਦੀ ਵਿੱਚ ਹੁਣ ਇੱਕ ਹੋਰ ਨਾਮ ਜੁੜ ਚੁੱਕਿਆ ਹੈ। ਦੱਸ ਦੇਈਏ ਕਿ ਪੰਜਾਬ ਦੇ ਪ੍ਰਸਿੱਧ ਗਾਇਕ ਅਤੇ ਸ਼ਾਇਰ ਦੇਬੀ ਮਖਸੂਸਪੁਰੀ ਇਨ੍ਹੀਂ ਦਿਨੀ ਆਸਟ੍ਰੇਲੀਆ ਦੌਰੇ ’ਤੇ ਹਨ। ਉਨ੍ਹਾਂ ਦੇ ਸਨਮਾਨ ਵਿੱਚ ਮੈਲਬੌਰਨ ਦੇ ਪ੍ਰਸਿੱਧ ਪੰਜਾਬੀ ਰੇਡੀਓ ‘ਹਾਂਜੀ’ ਵੱਲੋਂ ਇੱਕ ਸਮਾਗਮ ਆਯੋਜਿਤ ਕੀਤਾ ਗਿਆ ਜੋ ਕਿ ਆਮ ਪ੍ਰੋਗਰਾਮਾਂ ਤੋਂ ਬਿਲਕੁਲ ਵੱਖਰਾ ਸੀ ਕਿਉਂਕਿ ਇਸ ਨੂੰ ‘ਮਾਸਟਰ ਕਲਾਸ’ ਦਾ…
Read More