Divorce

ਜੈ ਭਾਨੂਸ਼ਾਲੀ ਨਾਲ ਤਲਾਕ ਤੋਂ ਮਗਰੋਂ ਮਾਹੀ ਵਿਜ ਨੇ ਇਸ ਨੂੰ ਦੱਸਿਆ ਆਪਣਾ ਹਮਦਰਦ

ਜੈ ਭਾਨੂਸ਼ਾਲੀ ਨਾਲ ਤਲਾਕ ਤੋਂ ਮਗਰੋਂ ਮਾਹੀ ਵਿਜ ਨੇ ਇਸ ਨੂੰ ਦੱਸਿਆ ਆਪਣਾ ਹਮਦਰਦ

 ਮਾਹੀ ਵਿਜ  ਇਨ੍ਹੀਂ ਦਿਨੀਂ ਤਾਲਕ ਦੀਆਂ ਖਬਰਾਂ ਨੂੰ ਲੈ ਕੇ ਕਾਫੀ ਚਰਚਾ ’ਚ ਹੈ ਅਤੇ ਤਲਾਕ ਤੋਂ ਬਾਅਦ ਮਾਹੀ ਵਿਜ ਸ਼ੋਸ਼ਲ ਮੀਡੀਆ 'ਤੇ ਸਰਗਰਮ ਹੋ ਗਈ ਹੈ ਤੇ ਉਹ ਆਲੋਚਕਾਂ ਨੂੰ ਜਵਾਬ ਦੇ ਰਹੀ ਹੈ। ਦੱਸ ਦਈਏ ਕਿ ਉਸ ਨੇ ਆਪਣੇ ਸਭ ਤੋਂ ਚੰਗੇ ਦੋਸਤ ਨਦੀਮ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ ਹਨ ੇ ਇੱਕ ਲੰਬੀ ਪੋਸਟ ਵਿਚ, ਉਸ ਨੇ ਉਸ ਨੂੰ ਲਾਲ ਦਿਲ ਵਾਲੇ ਇਮੋਜੀ ਤੋਂ ਲੈ ਕੇ "ਆਈ ਲਵ ਯੂ" ਤੱਕ ਹਰ ਚੀਜ਼ ਨਾਲ ਭਰ ਦਿੱਤਾ ਹੈ। ਉਸਨੇ ਟ੍ਰੋਲਸ ਜਾਂ ਕਿਸੇ ਹੋਰ ਨੂੰ ਟਿੱਪਣੀ ਕਰਨ ਤੋਂ ਰੋਕਣ ਲਈ ਕਮੈਂਟ ਸੈਕਸ਼ਨ ਨੂੰ ਬੰਦ ਕਰ ਦਿੱਤਾ ਹੈ। ਇਸ ਦੌਰਾਨ ਮਾਹੀ…
Read More
Youtuber ਅਰਮਾਨ ਮਲਿਕ ਪਹਿਲੀ ਪਤਨੀ ਪਾਇਲ ਨੂੰ ਦੇਣਗੇ Divorce ! ਦੂਜੀ ਪਤਨੀ ਨਾਲ ਰਹਿਣ ਦਾ ਕੀਤਾ ਫੈਸਲਾ

Youtuber ਅਰਮਾਨ ਮਲਿਕ ਪਹਿਲੀ ਪਤਨੀ ਪਾਇਲ ਨੂੰ ਦੇਣਗੇ Divorce ! ਦੂਜੀ ਪਤਨੀ ਨਾਲ ਰਹਿਣ ਦਾ ਕੀਤਾ ਫੈਸਲਾ

ਨੈਸ਼ਨਲ ਟਾਈਮਜ਼ ਬਿਊਰੋ :- ਪ੍ਰਸਿੱਧ ਯੂਟਿਊਬਰ ਅਤੇ "ਬਿੱਗ ਬੌਸ ਓਟੀਟੀ 3" ਸਟਾਰ ਅਰਮਾਨ ਮਲਿਕ ਅਤੇ ਉਨ੍ਹਾਂ ਦੀਆਂ ਪਤਨੀਆਂ, ਪਾਇਲ ਅਤੇ ਕ੍ਰਿਤਿਕਾ ਮਲਿਕ, ਅਕਸਰ ਕਿਸੇ ਨਾ ਕਿਸੇ ਕਾਰਨ ਕਰਕੇ ਖ਼ਬਰਾਂ ਵਿੱਚ ਰਹਿੰਦੇ ਹਨ। ਇਕ ਪਾਸੇ ਪਾਇਲ ਅਤੇ ਅਰਮਾਨ ਆਪਣੇ ਚੌਥੇ ਬੱਚੇ ਦਾ ਸਵਾਗਤ ਕਰਨ ਵਾਲੇ ਹਨ। ਉਥੇ ਹੀ ਦੂਜੇ ਪਾਸੇ ਇਹ ਦਾਅਵੇ ਕੀਤੇ ਜਾ ਰਹੇ ਹਨ ਕਿ ਅਰਮਾਨ ਅਤੇ ਪਾਇਲ ਦਾ ਰਿਸ਼ਤਾ ਟੁੱਟਣ ਦੀ ਕਗਾਰ 'ਤੇ ਹੈ, ਅਤੇ ਉਹ ਆਪਣੀ ਬਾਕੀ ਦੀ ਜ਼ਿੰਦਗੀ ਆਪਣੀ ਦੂਜੀ ਪਤਨੀ, ਕ੍ਰਿਤਿਕਾ ਮਲਿਕ ਨਾਲ ਬਿਤਾਉਣਗੇ। ਇਸ ਦੌਰਾਨ, ਇੱਕ ਨਵੀਂ ਰਿਪੋਰਟ ਨੇ ਇਨ੍ਹਾਂ ਅਫਵਾਹਾਂ ਨੂੰ ਹੋਰ ਹਵਾ ਦੇ ਦਿੱਤੀ ਹੈ। ਅਗਸਤ 2025 ਵਿੱਚ, ਯੂਟਿਊਬਰ ਅਰਮਾਨ ਮਲਿਕ ਨੂੰ…
Read More

ਟੁੱਟ ਰਿਹੈ ਇਕ ਹੋਰ ਘਰ; ਪਤੀ ਤੋਂ ਤਲਾਕ ਲਵੇਗੀ ਮਸ਼ਹੂਰ ਅਦਾਕਾਰਾ

'ਥੱਪਕੀ ਪਿਆਰ ਕੀ' ਅਤੇ 'ਕਹਾਣੀ ਘਰ ਘਰ ਕੀ' ਵਰਗੇ ਟੀਵੀ ਸ਼ੋਅ ਵਿੱਚ ਨਜ਼ਰ ਆਈ ਹੁਨਰ ਹਾਲੀ ਇਸ ਸਮੇਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਹੁਨਰ ਹਾਲੀ 9 ਸਾਲ ਦੇ ਵਿਆਹ ਤੋਂ ਬਾਅਦ ਪਤੀ ਮਯੰਕ ਗਾਂਧੀ ਤੋਂ ਤਲਾਕ ਲੈ ਰਹੀ ਹੈ। ਹੁਨਰ ਹਾਲੀ ਨੇ ਅਦਾਲਤ ਵਿੱਚ ਆਪਣੇ ਪਤੀ ਤੋਂ ਤਲਾਕ ਦੀ ਪਟੀਸ਼ਨ ਦਾਇਰ ਕੀਤੀ ਹੈ। ਉਸਦਾ ਕੇਸ ਮਸ਼ਹੂਰ ਵਕੀਲ ਸਨਾ ਰਈਸ ਖਾਨ ਲੜੇਗੀ, ਜੋ 'ਬਿੱਗ ਬੌਸ 17' ਵਿੱਚ ਵੀ ਨਜ਼ਰ ਆਈ ਸੀ। ਹੁਨਰ ਹਾਲੀ ਅਤੇ ਮਯੰਕ ਗਾਂਧੀ ਦੇ ਤਲਾਕ ਦੀਆਂ ਖ਼ਬਰਾਂ ਪਿਛਲੇ ਕਈ ਦਿਨਾਂ ਤੋਂ ਆ ਰਹੀਆਂ ਸਨ ਪਰ ਅਧਿਕਾਰਤ ਤੌਰ 'ਤੇ ਕੁਝ ਨਹੀਂ ਦੱਸਿਆ ਗਿਆ ਸੀ ਪਰ…
Read More