double murder

Girlfriend ਨੂੰ ਇੰਪ੍ਰੈੱਸ ਕਰਨ ਲਈ ਨੌਜਵਾਨ ਨੇ ਕਰ’ਤਾ ਕਾਂਡ! ‘ਭੂਆ’ ਨੂੰ ਸ਼ਰਾਬ ਪਿਆ ਕੇ…

Girlfriend ਨੂੰ ਇੰਪ੍ਰੈੱਸ ਕਰਨ ਲਈ ਨੌਜਵਾਨ ਨੇ ਕਰ’ਤਾ ਕਾਂਡ! ‘ਭੂਆ’ ਨੂੰ ਸ਼ਰਾਬ ਪਿਆ ਕੇ…

ਉੱਤਰ ਪ੍ਰਦੇਸ਼ ਦੇ ਗੋਰਖਪੁਰ ਜ਼ਿਲ੍ਹੇ ਵਿੱਚ ਹੋਏ ਮਾਂ-ਧੀ ਦੇ ਦੋਹਰੇ ਕਤਲ (ਡਬਲ ਮਰਡਰ) ਦੇ ਮਾਮਲੇ 'ਚ ਪੁਲਸ ਜਾਂਚ ਦੌਰਾਨ ਇੱਕ ਹੈਰਾਨ ਕਰਨ ਵਾਲੀ ਕਹਾਣੀ ਸਾਹਮਣੇ ਆਈ ਹੈ। ਪੁਲਸ ਨੇ ਖੁਲਾਸਾ ਕੀਤਾ ਹੈ ਕਿ ਇਹ ਵਾਰਦਾਤ ਕਿਸੇ ਲੁਟੇਰੇ ਗੈਂਗ ਨੇ ਨਹੀਂ, ਸਗੋਂ ਪਰਿਵਾਰ ਦੇ ਜਾਣਕਾਰ ਇੱਕ ਨੌਜਵਾਨ ਨੇ ਕੀਤੀ ਸੀ। ਕੀ ਹੈ ਪੂਰਾ ਮਾਮਲਾ?ਇਹ ਮਾਮਲਾ ਸ਼ਾਹਪੁਰ ਥਾਣਾ ਖੇਤਰ ਦੇ ਘੋਸੀਪੁਰਵਾ ਦਾ ਹੈ, ਜਿੱਥੇ 23 ਨਵੰਬਰ ਦੀ ਰਾਤ ਨੂੰ 75 ਸਾਲਾ ਸ਼ਾਂਤੀ ਜਾਇਸਵਾਲ ਅਤੇ ਉਨ੍ਹਾਂ ਦੀ 50 ਸਾਲਾ ਬੇਟੀ ਵਿਮਲਾ ਜਾਇਸਵਾਲ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਦੋਵੇਂ ਘਰ ਵਿੱਚ ਇਕੱਲੀਆਂ ਰਹਿੰਦੀਆਂ ਸਨ। ਕਤਲ ਕਰਨ ਵਾਲਾ ਨੌਜਵਾਨ ਮੁਹੱਲੇ ਦਾ ਹੀ…
Read More