dr ravjot singh

ਪ੍ਰਤਾਪ ਬਾਜਵਾ ਦੇ ’50 ਬੰਬ’ ਵਾਲੇ ਬਿਆਨ ਨੇ ਮਚਾਇਆ ਸਿਆਸੀ ਹੰਗਾਮਾ, ਕੈਬਨਿਟ ਮੰਤਰੀ ਰਵਜੋਤ ਅਤੇ ਸੰਸਦ ਮੈਂਬਰ ਚੱਬੇਵਾਲੇ ਨੇ ਦਿੱਤਾ ਜਵਾਬੀ ਹਮਲਾ

ਪ੍ਰਤਾਪ ਬਾਜਵਾ ਦੇ ’50 ਬੰਬ’ ਵਾਲੇ ਬਿਆਨ ਨੇ ਮਚਾਇਆ ਸਿਆਸੀ ਹੰਗਾਮਾ, ਕੈਬਨਿਟ ਮੰਤਰੀ ਰਵਜੋਤ ਅਤੇ ਸੰਸਦ ਮੈਂਬਰ ਚੱਬੇਵਾਲੇ ਨੇ ਦਿੱਤਾ ਜਵਾਬੀ ਹਮਲਾ

ਚੰਡੀਗੜ੍ਹ, 14 ਅਪ੍ਰੈਲ: ਪੰਜਾਬ ਵਿੱਚ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਬਿਆਨ ਕਿ "50 ਬੰਬ ਆਏ ਸਨ, ਜਿਨ੍ਹਾਂ ਵਿੱਚੋਂ 10-12 ਫਟ ਗਏ ਹਨ" ਨੇ ਰਾਜਨੀਤਿਕ ਹਲਚਲ ਪੈਦਾ ਕਰ ਦਿੱਤੀ ਹੈ। ਇਸ ਬਿਆਨ ਨੂੰ ਲੈ ਕੇ ਸੂਬਾ ਸਰਕਾਰ ਅਤੇ ਵਿਰੋਧੀ ਧਿਰ ਵਿਚਕਾਰ ਕਾਫ਼ੀ ਬਿਆਨਬਾਜ਼ੀ ਚੱਲ ਰਹੀ ਹੈ। ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਰਵਜੋਤ ਨੇ ਬਾਜਵਾ ਦੀ ਨਿੰਦਾ ਕੀਤੀ ਹੈ ਅਤੇ ਉਨ੍ਹਾਂ ਦੇ ਬਿਆਨ ਨੂੰ ਗੈਰ-ਜ਼ਿੰਮੇਵਾਰਾਨਾ ਦੱਸਿਆ ਹੈ। ਮੰਤਰੀ ਰਵਜੋਤ ਨੇ ਕਿਹਾ, "ਪ੍ਰਤਾਪ ਸਿੰਘ ਬਾਜਵਾ ਇੱਕ ਸੰਵਿਧਾਨਕ ਅਹੁਦੇ 'ਤੇ ਬੈਠੇ ਹਨ, ਉਨ੍ਹਾਂ ਨੂੰ ਅਜਿਹਾ ਬਿਆਨ ਨਹੀਂ ਦੇਣਾ ਚਾਹੀਦਾ ਸੀ। ਜੇਕਰ ਉਨ੍ਹਾਂ ਕੋਲ ਸੱਚਮੁੱਚ ਕੋਈ ਠੋਸ ਜਾਣਕਾਰੀ ਸੀ, ਤਾਂ ਉਨ੍ਹਾਂ ਨੂੰ ਇਸਨੂੰ ਪੰਜਾਬ…
Read More