Dream11

Dream11 ਨੇ ਭਾਰਤੀ ਕ੍ਰਿਕਟ ਟੀਮ ਦਾ ਛੱਡਿਆ ਸਾਥ, ਕੀ ਟੀਮ ਇੰਡੀਆ ਮੁੱਖ ਸਪਾਂਸਰ ਤੋਂ ਬਿਨਾਂ ਏਸ਼ੀਆ ਕੱਪ ‘ਚ ਖੇਡੇਗੀ?

Dream11 ਨੇ ਭਾਰਤੀ ਕ੍ਰਿਕਟ ਟੀਮ ਦਾ ਛੱਡਿਆ ਸਾਥ, ਕੀ ਟੀਮ ਇੰਡੀਆ ਮੁੱਖ ਸਪਾਂਸਰ ਤੋਂ ਬਿਨਾਂ ਏਸ਼ੀਆ ਕੱਪ ‘ਚ ਖੇਡੇਗੀ?

ਚੰਡੀਗੜ੍ਹ : ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੂੰ ਵੱਡਾ ਝਟਕਾ ਲੱਗਾ ਹੈ। ਟੀਮ ਇੰਡੀਆ ਦੇ ਮੁੱਖ ਸਪਾਂਸਰ Dream11 ਨੇ ਅਧਿਕਾਰਤ ਤੌਰ 'ਤੇ BCCI ਨੂੰ ਸੂਚਿਤ ਕੀਤਾ ਹੈ ਕਿ ਉਹ ਹੁਣ ਭਾਰਤੀ ਕ੍ਰਿਕਟ ਟੀਮ ਦੀ ਸਪਾਂਸਰਸ਼ਿਪ ਜਾਰੀ ਨਹੀਂ ਰੱਖ ਸਕਣਗੇ। ਇਸ ਕਾਰਨ, ਇਹ ਡਰ ਹੈ ਕਿ ਭਾਰਤੀ ਟੀਮ 9 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਏਸ਼ੀਆ ਕੱਪ ਵਿੱਚ ਬਿਨਾਂ ਕਿਸੇ ਮੁੱਖ ਸਪਾਂਸਰ ਦੇ ਮੈਦਾਨ ਵਿੱਚ ਉਤਰ ਸਕਦੀ ਹੈ। ਆਨਲਾਈਨ ਗੇਮਿੰਗ 'ਤੇ ਪਾਬੰਦੀ ਦਾ ਪ੍ਰਭਾਵ ਦਰਅਸਲ, ਵੀਰਵਾਰ ਨੂੰ, ਰਾਜ ਸਭਾ ਵਿੱਚ ਔਨਲਾਈਨ ਗੇਮਿੰਗ ਪ੍ਰਮੋਸ਼ਨ ਅਤੇ ਰੈਗੂਲੇਸ਼ਨ ਬਿੱਲ 2025 ਪਾਸ ਹੋ ਗਿਆ। ਇਸ ਦੇ ਤਹਿਤ, ਸਾਰੀਆਂ ਔਨਲਾਈਨ ਗੇਮਿੰਗ ਐਪਸ 'ਤੇ ਪਾਬੰਦੀ ਲਗਾ ਦਿੱਤੀ ਗਈ…
Read More