Electric Kettle

ਟਰੇਨ ‘ਚ ਭੁੱਲ ਕੇ ਵੀ ਨਾ ਲਿਜਾਓ ਇਲੈਕਟ੍ਰਿਕ ਕੇਤਲੀ! ਪਏਗਾ ਭਾਰੀ ਜੁਰਮਾਨਾ ਤੇ ਹੋ ਸਕਦੀ ਹੈ ਸਜ਼ਾ

ਟਰੇਨ ‘ਚ ਭੁੱਲ ਕੇ ਵੀ ਨਾ ਲਿਜਾਓ ਇਲੈਕਟ੍ਰਿਕ ਕੇਤਲੀ! ਪਏਗਾ ਭਾਰੀ ਜੁਰਮਾਨਾ ਤੇ ਹੋ ਸਕਦੀ ਹੈ ਸਜ਼ਾ

 ਭਾਰਤ ਵਿੱਚ ਹਰ ਰੋਜ਼ ਲੱਖਾਂ ਲੋਕ ਰੇਲਗੱਡੀ ਰਾਹੀਂ ਯਾਤਰਾ ਕਰਦੇ ਹਨ ਅਤੇ ਕੁਝ ਯਾਤਰੀ ਆਪਣੀ ਸਹੂਲਤ ਲਈ ਆਪਣੇ ਨਾਲ ਅਜੀਬ ਚੀਜ਼ਾਂ ਲਿਆਉਂਦੇ ਹਨ। ਹਾਲ ਹੀ ਵਿੱਚ, ਇੱਕ ਮਹਿਲਾ ਯਾਤਰੀ ਨੂੰ ਇੱਕ ਕੋਚ ਵਿੱਚ ਇਲੈਕਟ੍ਰਿਕ ਕੇਤਲੀ ਨਾਲ ਮੈਗੀ ਪਕਾਉਂਦੇ ਦੇਖਿਆ ਗਿਆ, ਜਿਸ ਨਾਲ ਰੇਲਵੇ ਨੂੰ ਕਾਰਵਾਈ ਕਰਨ ਲਈ ਮਜਬੂਰ ਹੋਣਾ ਪਿਆ। ਇਹ ਪਹਿਲੀ ਘਟਨਾ ਨਹੀਂ ਹੈ, ਪਰ ਇਸਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਕਿਉਂਕਿ ਰੇਲਗੱਡੀ ਇੱਕ ਜਨਤਕ ਸੇਵਾ ਹੈ, ਇੱਕ ਨਿੱਜੀ ਜਗ੍ਹਾ ਨਹੀਂ। ਰੇਲਗੱਡੀਆਂ 'ਚ ਹਾਈ ਵੋਲਟੇਜ ਯੰਤਰ ਕਿਉਂ ਖ਼ਤਰਨਾਕ ਹਨ?ਭਾਰਤੀ ਰੇਲਵੇ ਨੇ ਫੈਸਲਾ ਕੀਤਾ ਹੈ ਕਿ ਯਾਤਰੀਆਂ ਨੂੰ ਰੇਲਗੱਡੀਆਂ ਵਿੱਚ ਸਿਰਫ਼ ਘੱਟ-ਵੋਲਟੇਜ ਵਾਲੇ ਯੰਤਰਾਂ ਜਿਵੇਂ ਕਿ ਮੋਬਾਈਲ ਫੋਨ, ਲੈਪਟਾਪ,…
Read More
ਕਰ ‘ਤਾ ਓਹੀ ਕੰਮ! ਟਰੇਨ ਦੇ AC ਕੋਚ ‘ਚ ਔਰਤ ਨੇ ਬਣਾਈ ਮੈਗੀ, ਅੱਗੋ ਰੇਲ ਵਿਭਾਗ ਹੋ ਗਿਆ ਤੱਤਾ

ਕਰ ‘ਤਾ ਓਹੀ ਕੰਮ! ਟਰੇਨ ਦੇ AC ਕੋਚ ‘ਚ ਔਰਤ ਨੇ ਬਣਾਈ ਮੈਗੀ, ਅੱਗੋ ਰੇਲ ਵਿਭਾਗ ਹੋ ਗਿਆ ਤੱਤਾ

ਭਾਰਤੀ ਰੇਲਵੇ ਦੀ ਇੱਕ ਟ੍ਰੇਨ ਵਿੱਚ ਅਜਿਹੀ ਅਜੀਬ ਘਟਨਾ ਵਾਪਰੀ, ਜਿਸ ਦੀ ਵੀਡੀਓ ਕੁਝ ਸਮੇਂ ਵਿਚ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਰੇਲਗੱਡੀ ਵਿਚ ਸਫ਼ਰ ਕਰਨ ਵਾਲੀ ਇਕ ਔਰਤ, ਜੋ ਏਸੀ ਕੋਚ ਵਿੱਚ ਬੈਠੀ ਸੀ, ਉਹ ਆਪਣੀ ਸੀਟ 'ਤੇ ਹੀ ਇਲੈਕਟ੍ਰਿਕ ਕੇਟਲ ਦੀ ਵਰਤੋਂ ਕਰਕੇ ਮੈਗੀ ਪਕਾਉਣ ਲੱਗ ਗਈ। ਜਿਵੇਂ ਹੀ ਔਰਤ ਦੀ ਮੈਗੀ ਬਣਾਉਣ ਵਾਲੀ ਵੀਡੀਓ ਸਾਹਮਣੇ ਆਈ, ਇਸ ਨੇ ਯਾਤਰੀਆਂ ਅਤੇ ਰੇਲਵੇ ਅਧਿਕਾਰੀਆਂ ਦੋਵਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਇਸ ਵੀਡੀਓ ਨੂੰ ਲੈ ਕੇ ਹੁਣ ਕਈ ਤਰ੍ਹਾਂ ਦੀਆਂ ਚਰਚਾਵਾਂ ਕੀਤੀਆਂ ਜਾ ਰਹੀਆਂ ਹਨ। ਦੱਸ ਦੇਈਏ ਕਿ ਰੇਲਵੇ ਵਿਭਾਗ ਵਲੋਂ ਰੇਲਗੱਡੀ ਵਿੱਚ ਲਗਾਏ ਗਏ ਪਾਵਰ ਸਾਕਟ ਸਿਰਫ਼ ਮੋਬਾਈਲ…
Read More