Electricity meter

ਬਿਜਲੀ ਵਾਲੇ ਮੀਟਰਾਂ ਨੂੰ ਲੈ ਕੇ ਪੈ ਗਿਆ ਪੁਆੜਾ, ਖ਼ਬਰ ਪੜ੍ਹ ਉਡਣਗੇ ਹੋਸ਼

ਗੁਰੂਹਰਸਹਾਏ : ਸ਼ਹਿਰ ਦੀ ਫਰੀਦਕੋਟ ਰੋਡ ਦੇ ਨਾਲ ਲੱਗਦੀ ਪੁਰਾਣੀ ਚੂੰਗੀ ਨੰਬਰ 5 ਵਾਲੀ ਗਲੀ 'ਚ ਅੱਜ ਸਵੇਰੇ ਖੁੱਲੇ ਮੀਟਰ ਬਕਸੇ ਨੂੰ ਅੱਗ ਲੱਗ ਗਈ ਅਤੇ ਸਾਰੇ ਮੀਟਰ ਸੜ ਕੇ ਸੁਆਹ ਹੋ ਗਏ। ਅੱਜ ਸਵੇਰੇ ਜਿਵੇਂ ਹੀ 9 ਵਜੇ ਦੇ ਕਰੀਬ ਮੀਂਹ ਪੈਣਾ ਸ਼ੁਰੂ ਹੋਇਆ ਤਾਂ ਪੁਰਾਣੀ ਚੂੰਗੀ ਨੰਬਰ 5 ਵਾਲੀ ਗਲੀ ਜੋ ਕਿ ਬਸਤੀ ਗੁਰੂ ਕਰਮ ਸਿੰਘ ਵਾਲੀ ਨੂੰ ਜਾਂਦੀ ਹੈ ਤੇ ਨਾਲ ਹੀ ਛੋਟੇ ਬੱਚਿਆਂ ਦੇ ਯੂਰੋ ਕਿਡਸ ਸਕੂਲ ਦੀ ਬਿਲਡਿੰਗ ਹੈ ਦੇ ਕੋਲ ਬਿਜਲੀ ਦੇ ਖੁੱਲੇ ਬਕਸੇ ਨੂੰ ਮੀਹ ਕਾਰਨ ਵਿਚ ਪਾਣੀ ਚਲਾ ਗਿਆ ਜਿਸ ਕਾਰਨ ਮੀਟਰ ਦੇ ਬਕਸੇ ਨੂੰ ਅੱਗ ਲੱਗ ਗਈ ਅਤੇ ਜ਼ੋਰਦਾਰ ਧਮਾਕਾ ਹੋ…
Read More