27
Aug
ਢਾਕਾ : ਬੰਗਲਾਦੇਸ਼ ਦੇ ਉੱਚ ਜੇਲ੍ਹ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਲਗਭਗ 700 ਅਜੇ ਵੀ ਫਰਾਰ ਹਨ, ਜਿਨ੍ਹਾਂ 'ਚ ਕਈ ਮੌਤ ਦੀ ਸਜ਼ਾ ਪ੍ਰਾਪਤ ਕੈਦੀ ਅਤੇ ਇਸਲਾਮੀ ਅੱਤਵਾਦੀ ਸ਼ਾਮਲ ਹਨ। ਦੱਸ ਦਈਏ ਕਿ ਪਿਛਲੇ ਸਾਲ ਜੁਲਾਈ 'ਚ ਹੋਏ ਵਿਦਰੋਹ ਦੌਰਾਨ ਲਗਭਗ 2,700 ਕੈਦ ਫਰਾਰ ਹੋ ਗਏ ਸਨ। ਇੰਸਪੈਕਟਰ ਜਨਰਲ (ਆਈਜੀ) ਜੇਲ੍ਹਾਂ ਬ੍ਰਿਗੇਡੀਅਰ ਜਨਰਲ ਸਈਦ ਮੁਤਹਾਰ ਹੁਸੈਨ ਨੇ ਮੰਗਲਵਾਰ ਨੂੰ ਕਿਹਾ ਕਿ ਜੁਲਾਈ 2024 ਵਿੱਚ ਹੋਏ ਵਿਰੋਧ ਪ੍ਰਦਰਸ਼ਨਾਂ ਦੌਰਾਨ ਵੱਡੀ ਗਿਣਤੀ ਵਿੱਚ ਕੈਦੀ ਜੇਲ੍ਹਾਂ ਵਿੱਚੋਂ ਭੱਜ ਗਏ ਸਨ। ਉਨ੍ਹਾਂ ਨੇ ਸਰਕਾਰੀ ਸਮਾਚਾਰ ਏਜੰਸੀ ਬੀਐੱਸਐੱਸ ਨੂੰ ਦੱਸਿਆ, "ਭੱਜਣ ਵਾਲੇ ਕੈਦੀਆਂ ਵਿੱਚ ਨੌਂ ਇਸਲਾਮੀ ਅੱਤਵਾਦੀ ਅਤੇ 69 ਉਹ ਦੋਸ਼ੀ ਸ਼ਾਮਲ ਹਨ ਜਿਨ੍ਹਾਂ ਨੂੰ…
