prisoner

ਕੇਂਦਰੀ ਜੇਲ੍ਹ ‘ਚ ਮਚਿਆ ਹੜਕੰਪ, ਜਿਊਂਦਾ ਮੁੰਡਾ ਬੈਰਕ ‘ਚ, ਪਰਿਵਾਰ ਨੇ ਕਿਸੇ ਹੋਰ ਦੀ ਲਾਸ਼ ਦਾ ਕਰ’ਤਾ ਸਸਕਾਰ

ਕੇਂਦਰੀ ਜੇਲ੍ਹ ‘ਚ ਮਚਿਆ ਹੜਕੰਪ, ਜਿਊਂਦਾ ਮੁੰਡਾ ਬੈਰਕ ‘ਚ, ਪਰਿਵਾਰ ਨੇ ਕਿਸੇ ਹੋਰ ਦੀ ਲਾਸ਼ ਦਾ ਕਰ’ਤਾ ਸਸਕਾਰ

ਤਰਨਤਾਰਨ - ਮਾਨਵ ਅਧਿਕਾਰਾਂ ਦੀਆਂ ਧੱਜੀਆਂ ਉੱਡਣ ਵਾਲਾ ਇੱਕ ਹੈਰਾਨੀਜਨਕ ਮਾਮਲਾ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਤੋਂ ਸਾਹਮਣੇ ਆਇਆ ਹੈ। ਜੇਲ੍ਹ ਅਧਿਕਾਰੀਆਂ ਵੱਲੋਂ ਲਾਪਰਵਾਹੀ ਕਰਦਿਆਂ ਇੱਕੋ ਨਾਮ ਵਾਲੇ ਦੋ ਹਵਾਲਾਤੀਆਂ 'ਚੋਂ ਇੱਕ ਦੀ ਮੌਤ ਹੋਣ 'ਤੇ ਉਸਦੀ ਲਾਸ਼ ਗਲਤੀ ਨਾਲ ਦੂਜੇ ਗੁਰਪ੍ਰੀਤ ਸਿੰਘ ਦੇ ਪਰਿਵਾਰ ਨੂੰ ਸੌਂਪ ਦਿੱਤੀ ਗਈ। ਪਰਿਵਾਰਕ ਮੈਂਬਰਾਂ ਨੇ ਉਸਨੂੰ ਆਪਣਾ ਪਰਿਵਾਰਕ ਮੈਂਬਰ ਸਮਝਦਿਆਂ ਅੰਤਿਮ ਸਸਕਾਰ ਕਰ ਦਿੱਤਾ ਤੇ ਅਸਥੀਆਂ ਤੱਕ ਜਲ ਪ੍ਰਵਾਹ ਕਰ ਦਿੱਤੀਆਂ। ਜਾਣਕਾਰੀ ਮੁਤਾਬਕ ਵਿਧਾਨ ਸਭਾ ਹਲਕਾ ਖੇਮਕਰਨ ਦੇ ਪਿੰਡ ਅਲਗੋ ਕੋਠੀ ਦਾ ਨਿਵਾਸੀ ਗੁਰਪ੍ਰੀਤ ਸਿੰਘ ਪੁੱਤਰ ਸੁਖਦੇਵ ਸਿੰਘ ਪਿਛਲੇ 8 ਮਹੀਨਿਆਂ ਤੋਂ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ 'ਚ ਕਣਕ ਚੋਰੀ ਦੇ ਮਾਮਲੇ ਹੇਠ ਬੰਦ ਸੀ। ਕੁਝ…
Read More
ਜੇਲ੍ਹ ‘ਚੋਂ 700 ਖੂੰਖਾਰ ਕੈਦੀ ਫਰਾਰ! ਇਸਲਾਮੀ ਅੱਤਵਾਦੀ ਤੇ ਮੌਤ ਦੀ ਸਜ਼ਾ ਦੇ ਦੋਸ਼ੀ ਵੀ ਸ਼ਾਮਲ

ਜੇਲ੍ਹ ‘ਚੋਂ 700 ਖੂੰਖਾਰ ਕੈਦੀ ਫਰਾਰ! ਇਸਲਾਮੀ ਅੱਤਵਾਦੀ ਤੇ ਮੌਤ ਦੀ ਸਜ਼ਾ ਦੇ ਦੋਸ਼ੀ ਵੀ ਸ਼ਾਮਲ

ਢਾਕਾ : ਬੰਗਲਾਦੇਸ਼ ਦੇ ਉੱਚ ਜੇਲ੍ਹ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਲਗਭਗ 700 ਅਜੇ ਵੀ ਫਰਾਰ ਹਨ, ਜਿਨ੍ਹਾਂ 'ਚ ਕਈ ਮੌਤ ਦੀ ਸਜ਼ਾ ਪ੍ਰਾਪਤ ਕੈਦੀ ਅਤੇ ਇਸਲਾਮੀ ਅੱਤਵਾਦੀ ਸ਼ਾਮਲ ਹਨ। ਦੱਸ ਦਈਏ ਕਿ ਪਿਛਲੇ ਸਾਲ ਜੁਲਾਈ 'ਚ ਹੋਏ ਵਿਦਰੋਹ ਦੌਰਾਨ ਲਗਭਗ 2,700 ਕੈਦ ਫਰਾਰ ਹੋ ਗਏ ਸਨ। ਇੰਸਪੈਕਟਰ ਜਨਰਲ (ਆਈਜੀ) ਜੇਲ੍ਹਾਂ ਬ੍ਰਿਗੇਡੀਅਰ ਜਨਰਲ ਸਈਦ ਮੁਤਹਾਰ ਹੁਸੈਨ ਨੇ ਮੰਗਲਵਾਰ ਨੂੰ ਕਿਹਾ ਕਿ ਜੁਲਾਈ 2024 ਵਿੱਚ ਹੋਏ ਵਿਰੋਧ ਪ੍ਰਦਰਸ਼ਨਾਂ ਦੌਰਾਨ ਵੱਡੀ ਗਿਣਤੀ ਵਿੱਚ ਕੈਦੀ ਜੇਲ੍ਹਾਂ ਵਿੱਚੋਂ ਭੱਜ ਗਏ ਸਨ। ਉਨ੍ਹਾਂ ਨੇ ਸਰਕਾਰੀ ਸਮਾਚਾਰ ਏਜੰਸੀ ਬੀਐੱਸਐੱਸ ਨੂੰ ਦੱਸਿਆ, "ਭੱਜਣ ਵਾਲੇ ਕੈਦੀਆਂ ਵਿੱਚ ਨੌਂ ਇਸਲਾਮੀ ਅੱਤਵਾਦੀ ਅਤੇ 69 ਉਹ ਦੋਸ਼ੀ ਸ਼ਾਮਲ ਹਨ ਜਿਨ੍ਹਾਂ ਨੂੰ…
Read More

ਜੇਲ੍ਹ ਪੁਲਸ ਦੀ ਵੱਡੀ ਲਾਪਰਵਾਹੀ! ਹਸਪਤਾਲ ‘ਚ ਇਲਾਜ ਦੌਰਾਨ ਕੈਦੀ ਫਰਾਰ, ਤਿੰਨ ਕਾਂਸਟੇਬਲ ਸਸਪੈਂਡ

ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਜ਼ਿਲ੍ਹੇ ਦੀ ਇੱਕ ਜੇਲ੍ਹ ਦਾ ਕੈਦੀ ਸ਼ਿਵਮ ਚੌਹਾਨ ਉਰਫ਼ ਪਰਮਹੰਸ ਸ਼ੁੱਕਰਵਾਰ ਰਾਤ ਨੂੰ ਹਸਪਤਾਲ 'ਚ ਇਲਾਜ ਦੌਰਾਨ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਇਸ ਮਾਮਲੇ 'ਚ ਲਾਪਰਵਾਹੀ ਦੇ ਦੋਸ਼ਾਂ 'ਚ ਤਿੰਨ ਕਾਂਸਟੇਬਲਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਜ਼ਿਲ੍ਹਾ ਪੁਲਸ ਸੁਪਰਡੈਂਟ ਇਰਾਜ ਰਾਜਾ ਨੇ ਸ਼ਨੀਵਾਰ ਨੂੰ ਦੱਸਿਆ ਕਿ ਜੰਗੀਪੁਰ ਥਾਣਾ ਖੇਤਰ 'ਚ ਹੋਈ ਲੁੱਟ ਦੀ ਘਟਨਾ 'ਚ ਗ੍ਰਿਫ਼ਤਾਰ ਸ਼ਿਵਮ ਚੌਹਾਨ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ ਦੇ ਸਰਜੀਕਲ ਵਾਰਡ 'ਚ ਦਾਖਲ ਕਰਵਾਇਆ ਗਿਆ ਸੀ। ਬੀਤੀ ਰਾਤ ਉਹ ਟਾਇਲਟ ਦੀ ਖਿੜਕੀ ਤੋਂ ਫਰਾਰ ਹੋ ਗਿਆ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਲਾਪਰਵਾਹੀ ਦੇ ਦੋਸ਼ਾਂ 'ਚ ਕਾਂਸਟੇਬਲ…
Read More
ਵੇਖਦੀ ਰਹਿ ਗਈ ਪੰਜਾਬ ਪੁਲਸ, ਹੱਥੋਂ ਭੱਜ ਨਿਕਲਿਆ ਕੈਦੀ

ਵੇਖਦੀ ਰਹਿ ਗਈ ਪੰਜਾਬ ਪੁਲਸ, ਹੱਥੋਂ ਭੱਜ ਨਿਕਲਿਆ ਕੈਦੀ

ਪਠਾਨਕੋਟ- ਸਿਵਲ ਹਸਪਤਾਲ ਵਿੱਚ ਮੈਡੀਕਲ ਕਰਵਾਉਂਦੇ ਸਮੇਂ, ਐਨਡੀਪੀਐਸ ਅਤੇ ਸਨੈਚਿੰਗ ਕੇਸ ਵਿੱਚ ਨਾਮਜ਼ਦ ਸਨੈਚਰ ਪੁਲਸ ਮੁਲਾਜ਼ਮਾਂ ਦੀਆਂ ਹੱਥਕੜੀਆਂ ਛੁਡਵਾ ਕੇ ਫਰਾਰ ਹੋ ਗਿਆ। ਸਨੈਚਰ ਦੀਪਕ ਕੁਮਾਰ ਉਰਫ਼ ਦੀਪੂ ਖ਼ਿਲਾਫ਼ ਥਾਣਾ ਡਿਵੀਜ਼ਨ ਨੰਬਰ 1 ਵਿੱਚ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੂਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਫਿਲਹਾਲ ਪੁਲਸ ਇਸ ਮਾਮਲੇ ਵਿੱਚ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹੈ। ਤੁਹਾਨੂੰ ਦੱਸ ਦੇਈਏ ਕਿ ਦੀਪੂ 'ਤੇ ਤਾਰਾਗੜ੍ਹ ਪੁਲਸ ਨੇ 11 ਜੂਨ ਨੂੰ ਸੁਜਾਨਪੁਰ ਵਿੱਚ ਸਕੂਟੀ ਸਵਾਰ ਇੱਕ ਮਹਿਲਾ ਅਧਿਆਪਕਾ ਤੋਂ ਪਰਸ ਖੋਹਣ ਦੇ ਦੋਸ਼ ਵਿੱਚ  ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਸੀ। ਇਸ…
Read More