28
Nov
ਸ਼ਾਹਕੋਟ- ਸ਼ਾਹਕੋਟ ਵਿਖੇ ਲੰਮੇ ਸਮੇਂ ਤੋ ਮਠਿਆਈ ਦਾ ਕਾਰੋਬਾਰ ਕਰਨ ਵਾਲੇ ਅਜੈ ਅਰੋੜਾ ਦੀ ਅਸਲੀਅਤ ਉਸ ਵੇਲੇ ਬੇਨਕਾਬ ਹੋਈ, ਜਦੋਂ ਹਰਿਆਣਾ ਦੇ ਨੂੰਹ ਜ਼ਿਲ੍ਹੇ ਦੀ ਪੁਲਸ ਨੇ ਬੁੱਧਵਾਰ ਨੂੰ ਉਸ ਨੂੰ ਜਲੰਧਰ ਦੇ ਮਲਸੀਆਂ ਤੋਂ ਗ੍ਰਿਫ਼ਤਾਰ ਕਰ ਲਿਆ। ਅਜੈ ਅਰੋੜਾ 'ਤੇ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈ. ਐੱਸ. ਆਈ. ਲਈ ਹਵਾਲੇ ਰਾਹੀਂ ਪੈਸਿਆਂ ਦੀ ਫੰਡਿੰਗ ਅਤੇ ਜਾਸੂਸੀ ਨੈੱਟਵਰਕ 'ਚ ਸ਼ਾਮਲ ਹੋਣ ਦੇ ਗੰਭੀਰ ਦੋਸ਼ ਲੱਗੇ ਹਨ। ਇਹ ਸਾਰੀ ਕਾਰਵਾਈ ਨੂੰਹ ਪੁਲਸ ਨੇ ਸ਼ਾਹਕੋਟ ਥਾਣਾ ਟੀਮ ਦੀ ਮਦਦ ਨਾਲ ਕੀਤੀ। ਇਹ ਸਾਰਾ ਮਾਮਲਾ ਉਸ ਸਮੇਂ ਪਤਾ ਲੱਗਾ ਸੀ ਕਿ ਜਦੋਂ ਨੂੰਹ ਪੁਲਸ ਨੇ ਤਾਵਡ ਦੇ ਪਿੰਡ ਖੜਖੜੀ ਦੇ ਵਕੀਲ ਰਿਜ਼ਵਾਨ ਨੂੰ ਆਈ. ਐੱਸ.…
