favorite English word

‘ਟੈਰਿਫ’ ਮੇਰਾ ਮਨਪਸੰਦ ਅੰਗਰੇਜ਼ੀ ਸ਼ਬਦ, ਇਸ ਨਾਲ 8 ਜੰਗਾਂ ਰੁਕਵਾਈਆਂ: ਟਰੰਪ

‘ਟੈਰਿਫ’ ਮੇਰਾ ਮਨਪਸੰਦ ਅੰਗਰੇਜ਼ੀ ਸ਼ਬਦ, ਇਸ ਨਾਲ 8 ਜੰਗਾਂ ਰੁਕਵਾਈਆਂ: ਟਰੰਪ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਕਿਹਾ ਕਿ ‘ਟੈਰਿਫ’ ਉਨ੍ਹਾਂ ਦਾ ਮਨਪਸੰਦ ਅੰਗਰੇਜ਼ੀ ਸ਼ਬਦ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸਦੀ ਮਦਦ ਨਾਲ ਉਨ੍ਹਾਂ ਆਪਣੇ ਕਾਰਜਕਾਲ ਦੇ ਪਹਿਲੇ 10 ਮਹੀਨਿਆਂ ਵਿਚ ਦੁਨੀਆ ਭਰ ਵਿਚ 8 ਜੰਗਾਂ ਰੁਕਵਾਈਆਂ। ਟਰੰਪ ਨੇ ਆਪਣੇ ਕਾਰਜਕਾਲ ਦੇ 11 ਮਹੀਨੇ ਪੂਰੇ ਹੋਣ ’ਤੇ ਵ੍ਹਾਈਟ ਹਾਊਸ ਤੋਂ ਰਾਸ਼ਟਰ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਸਾਬਕਾ ਰਾਸ਼ਟਰਪਤੀ ਜੋ ਬਾਈਡੇਨ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਨ੍ਹਾਂ ਨੇ ਅਹੁਦਾ ਛੱਡਣ ਵੇਲੇ ਉਨ੍ਹਾਂ ਲਈ ਇਕ ਵੱਡਾ ਸੰਕਟ ਛੱਡਿਆ ਸੀ। ਟਰੰਪ ਨੇ ਅਮਰੀਕਾ ਵਿਚ ਮਹਿੰਗਾਈ ਦੇ ਮੁੱਦੇ ਨੂੰ ਨਜ਼ਰਅੰਦਾਜ਼ ਕੀਤਾ ਅਤੇ ਜ਼ੋਰ ਦੇ ਕੇ ਕਿਹਾ ਕਿ ਕੈਨੇਡਾ, ਮੈਕਸੀਕੋ, ਬ੍ਰਾਜ਼ੀਲ ਅਤੇ ਭਾਰਤ ਸਮੇਤ ਕਈ…
Read More