08
Aug
ਰਾਜੀਵ ਸ਼ਰਮਾ :- ਅਮਰੀਕੀ ਸੈਨੇਟ ਨੇ ਰੂਸ ਤੋਂ ਪੈਟਰੋਲੀਅਮ ਉਤਪਾਦ ਖਰੀਦਣ ਵਾਲੇ ਦੇਸ਼ਾਂ ‘ਤੇ 100% ਟੈਰਿਫ ਲਗਾਉਣ ਦੇ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਅਮਰੀਕਾ ਦਾ ਤਰਕ ਹੈ ਕਿ ਇਹ ਤੇਲ ਵਪਾਰ ਯੂਕਰੇਨ ਯੁੱਧ ਨੂੰ ਹਵਾ ਦੇ ਰਿਹਾ ਹੈ ਅਤੇ ਇਸ ਕਾਰਨ ਅਸਿੱਧੇ ਤੌਰ ‘ਤੇ ਯੂਕਰੇਨ ਵਿਰੁੱਧ ਰੂਸ ਦੀ ਜੰਗ ਨੂੰ ਫੰਡ ਮਿਲ ਰਿਹਾ ਹੈ। ਇਹ ਬਿੱਲ ਅਮਰੀਕੀ ਸੈਨੇਟ ਨੇ 86-11 ਦੇ ਵੋਟਾਂ ਨਾਲ ਪਾਸ ਕਰ ਦਿੱਤਾ ਅਤੇ ਇਸਦਾ ਨਾਮ ਬਦਲ ਕੇ ‘ਲਿੰਡਸੇ ਓ. ਗ੍ਰਾਹਮ ਸੈਂਕਸ਼ਨਿੰਗ ਰਸ਼ੀਆ ਐਂਡ ਦ ਸੋਵੀਅਤ ਯੂਨੀਅਨ ਐਕਟ ਆਫ 2026’ ਰੱਖਿਆ ਗਿਆ ਹੈ, ਇਹ ਰਿਪਬਲਿਕਨ ਸੈਨੇਟਰ ਦੇ ਨਾਮ ‘ਤੇ ਰੱਖਿਆ ਗਿਆ ਹੈ, ਜਿਸਨੇ 11 ਜੁਲਾਈ ਨੂੰ…
