28
Sep
1 ਅਕਤੂਬਰ 2025 ਤੋਂ ਕਈ ਵੱਡੇ ਬਦਲਾਅ ਲਾਗੂ ਹੋਣ ਵਾਲੇ ਹਨ। ਇਸ ਵਿਚਕਾਰ ਤਿਉਹਾਰੀ ਸੀਜ਼ਨ 'ਚ LPG ਸਿਲੰਡਰ ਦੀਆਂ ਕੀਮਤਾਂ ਬਦਲ ਸਕਦੀਆਂ ਹਨ ਅਤੇ UPI, NPS ਵਰਗੇ ਨਿਯਮਾਂ 'ਚ ਵੀ ਸੋਧ ਹੋਵੇਗਾ। ਉਥੇ ਹੀ ਲੋਨ ਲੈਣ ਵਾਲੇ 1 ਅਕਤੂਬਰ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਕਿਉਂਕਿ ਭਾਰਤੀ ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਕਮੇਟੀ (MPC) ਦੀ ਮੀਟਿੰਗ ਦੇ ਫੈਸਲੇ ਉਸੇ ਦਿਨ ਆਉਣ ਵਾਲੇ ਹਨ। ਰੈਪੋ ਰੇਟ 'ਚ ਕਟੌਤੀ ਦੀ ਸੰਭਾਵਨਾ SBI ਦੀ ਇੱਕ ਖੋਜ ਰਿਪੋਰਟ ਦਾ ਅੰਦਾਜ਼ਾ ਹੈ ਕਿ ਮੁਦਰਾਸਫੀਤੀ ਵਿੱਚ ਨਰਮੀ ਦੇ ਕਾਰਨ ਆਰਬੀਆਈ ਰੈਪੋ ਰੇਟ ਵਿੱਚ 0.25% ਜਾਂ 25 ਬੇਸਿਸ ਪੁਆਇੰਟ ਦੀ ਕਟੌਤੀ ਕਰ ਸਕਦਾ ਹੈ। ਇਸ ਨਾਲ…
