21
Apr
ਪਾਕਿਸਤਾਨ ਦੀ ਡੁੱਬਦੀ ਜਾ ਰਹੀ ਆਰਥਿਕਤਾ ਨੂੰ ਸਾਊਦੀ ਅਰਬ ਵੱਲੋਂ ਇੱਕ ਵੱਡਾ ਸਹਾਰਾ ਮਿਲਿਆ ਹੈ। ਸਟੇਟ ਬੈਂਕ ਆਫ਼ ਪਾਕਿਸਤਾਨ (SBP) ਨੇ ਮੰਗਲਵਾਰ ਨੂੰ ਪੁਸ਼ਟੀ ਕੀਤੀ ਹੈ ਕਿ ਉਸ ਨੂੰ ਸਾਊਦੀ ਅਰਬ ਦੇ ਵਿੱਤ ਮੰਤਰਾਲੇ ਤੋਂ 1 ਅਰਬ ਡਾਲਰ ਦੀ ਦੂਜੀ ਅਤੇ ਆਖਰੀ ਕਿਸ਼ਤ ਪ੍ਰਾਪਤ ਹੋ ਗਈ ਹੈ। ਇਹ ਰਾਸ਼ੀ 20 ਅਪ੍ਰੈਲ 2026 ਨੂੰ ਬੈਂਕ ਦੇ ਖਾਤੇ ਵਿੱਚ ਜਮ੍ਹਾ ਹੋਈ ਹੈ। ਇਹ 1 ਅਰਬ ਡਾਲਰ ਦੀ ਰਾਸ਼ੀ ਉਸ 3 ਅਰਬ ਡਾਲਰ ਦੇ ਸਹਾਇਤਾ ਪੈਕੇਜ ਦਾ ਹਿੱਸਾ ਹੈ, ਜਿਸ ਦਾ ਐਲਾਨ ਸਾਊਦੀ ਅਰਬ ਨੇ ਪਿਛਲੇ ਹਫ਼ਤੇ ਕੀਤਾ ਸੀ। ਇਸ ਦੀ ਪਹਿਲੀ ਕਿਸ਼ਤ (2 ਅਰਬ ਡਾਲਰ) ਪਾਕਿਸਤਾਨ ਨੂੰ 15 ਅਪ੍ਰੈਲ ਨੂੰ ਮਿਲ ਚੁੱਕੀ…
