18
Apr
ਨੈਸ਼ਨਲ ਟਾਈਮਜ਼ ਬਿਊਰੋ :- ਹਲਕੇ ਡੇਰਾਬੱਸੀ ਵਿੱਚ ਨਕਲੀ ਦੁੱਧ, ਦਹੀ, ਪਨੀਰ, ਮੱਖਣ, ਖੋਆ ਸਮੇਤ ਖਾਣ-ਪੀਣ ਵਾਲੀਆਂ ਵਸਤੂਆਂ ਵਿੱਚ ਵੱਡੀ ਪੱਧਰ ਤੇ ਮਿਲਾਵਟ ਹੋ ਰਹੀ, ਜਿਸ ਨਾਲ ਲੋਕਾਂ ਨੂੰ ਵੱਡੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਸਰਕਾਰਾਂ ਨੇ ਫੂਡ ਸੇਫਟੀ ਐਕਟ 2006 ਤਾਂ ਬਣਾ ਦਿੱਤਾ ਪਰ ਉਸ ਨੂੰ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ।ਨਤੀਜਾ ਇਹ ਹੋਇਆ ਕਿ ਖਾਣ-ਪੀਣ ਵਾਲੀਆਂ ਚੀਜ਼ਾਂ ਬਿਨਾਂ ਕਿਸੇ ਗੁਣਵੱਤਾ ਚੈੱਕ ਦੇ ਮਿਲ ਰਹੀਆਂ। ਇਸੇ ਦੌਰਾਨ ਬਲਾਕ ਡੇਰਾਬੱਸੀ ਤੇ ਲਾਲੜੂ ਦੇ ਸਮਾਜ ਸੇਵੀਆਂ ਨੇ ਸਿਵਲ ਸਰਜਨ ( ਰਿਟਾ ) ਡਾ: ਦਲੇਰ ਸਿੰਘ ਮੁਲਤਾਨੀ ਨਾਲ ਲਾਲੜੂ ਵਿਖੇ ਇੱਕ ਮੀਟਿੰਗ ਕਰਕੇ ਮਿਲਾਵਟ ਨੂੰ ਜੜ੍ਹੋਂ ਖ਼ਤਮ ਕਰਨ ਲਈ ਇੱਕ ਵਿਸ਼ੇਸ਼ ਮੁਹਿੰਮ…
