Garry Thind

ਚੋਣ ਜਿੱਤਣ ਦੀ ਖੁਸ਼ੀ ‘ਚ ਗੈਰੀ ਥਿੰਦ ਵੱਲੋਂ ਸਰੀ ‘ਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ

ਚੋਣ ਜਿੱਤਣ ਦੀ ਖੁਸ਼ੀ ‘ਚ ਗੈਰੀ ਥਿੰਦ ਵੱਲੋਂ ਸਰੀ ‘ਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ

ਸਰੀ (ਅਮ੍ਰਿਤ ਧੋਤ) :- ਸਰੀ-ਗਿਲਫੋਰਡ ਤੋਂ ਵਿਧਾਇਕ ਚੁਣੇ ਗਏ ਗੈਰੀ ਥਿੰਦ ਵੱਲੋਂ ਚੋਣਾਂ ਵਿੱਚ ਮਿਲੀ ਸਫ਼ਲਤਾ ਲਈ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਅਤੇ ਅਗਲੇ ਸਫ਼ਰ ਲਈ ਅਸ਼ੀਰਵਾਦ ਲੈਣ ਵਾਸਤੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ, ਸਰੀ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਕਰਵਾਇਆ ਗਿਆ। 13 ਤੋਂ 15 ਨਵੰਬਰ ਤੱਕ ਚੱਲੇ ਇਸ ਧਾਰਮਿਕ ਸਮਾਗਮ ਦੀ ਐਤਵਾਰ ਸਵੇਰੇ ਭੋਗ ਪਾਉਣ ਦੀ ਰਸਮ ਨਾਲ ਸਮਾਪਤੀ ਹੋਈ। ਸੰਗਤ ਨੇ ਸਮਾਗਮ ’ਚ ਭਰੀ ਹਾਜ਼ਰੀ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮੌਕੇ ਇਲਾਕੇ ਦੀਆਂ ਸੰਗਤਾਂ, ਪਰਿਵਾਰਕ ਮੈਂਬਰਾਂ, ਦੋਸਤਾਂ ਅਤੇ ਸਮਰਥਕਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਸਾਰਿਆਂ ਨੇ ਗੁਰਬਾਣੀ ਦਾ ਸਰਵਣ ਕੀਤਾ ਅਤੇ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ। ਗੈਰੀ ਥਿੰਦ ਨੇ…
Read More