General Officer Commanding

CM ਭਗਵੰਤ ਮਾਨ ਵੱਲੋਂ ਜਨਰਲ ਅਫਸਰ ਕਮਾਂਡਿੰਗ ਇਨ ਚੀਫ ਮਨੋਜ ਕੁਮਾਰ ਦਾ ਸਨਮਾਨ

CM ਭਗਵੰਤ ਮਾਨ ਵੱਲੋਂ ਜਨਰਲ ਅਫਸਰ ਕਮਾਂਡਿੰਗ ਇਨ ਚੀਫ ਮਨੋਜ ਕੁਮਾਰ ਦਾ ਸਨਮਾਨ

ਜਲੰਧਰ/ਚੰਡੀਗੜ੍ਹ -ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨ ਜਨਰਲ ਅਫ਼ਸਰ ਕਮਾਂਡਿੰਗ ਇਨ ਚੀਫ ਮਨੋਜ ਕੁਮਾਰ ਕਟਿਆਰ ਦਾ ਸਨਮਾਨ ਕੀਤਾ। ਜਨਰਲ ਮਨੋਜ ਕੁਮਾਰ ਕਟਿਆਰ ਨੂੰ ਹਾਲ ਹੀ ਵਿਚ ਪਰਮ ਵਿਸ਼ੇਸ਼ ਸੇਵਾ ਮੈਡਲ ਅਤੇ ਏ. ਟੀ. ਆਈ. ਸਪੈਸ਼ਲ ਸੇਵਾ ਮੈਡਲ ਮਿਲਿਆ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਜਨਰਲ ਮਨੋਜ ਕੁਮਾਰ ਨੂੰ ਸ੍ਰੀ ਦਰਬਾਰ ਸਾਹਿਬ ਦਾ ਮਾਡਲ ਅਤੇ ਦੁਸ਼ਾਲਾ ਦੇ ਕੇ ਸਨਮਾਨਤ ਕੀਤਾ। ਜਨਰਲ ਕਟਿਆਰ ਇਸ ਸਮੇਂ ਪੱਛਮੀ ਕਮਾਂਡ ਵਿਚ ਤਾਇਨਾਤ ਹਨ। ਇਸ ਤੋਂ ਪਹਿਲਾਂ ਉਹ ਮਿਲਟਰੀ ਆਪ੍ਰੇਸ਼ਨਜ਼ ਦੇ ਡਾਇਰੈਕਟਰ ਜਨਰਲ ਵੀ ਰਹਿ ਚੁੱਕੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਜਨਰਲ ਕਟਿਆਰ ਨੂੰ ਮੈਡਲ ਪ੍ਰਾਪਤ ਕਰਨ ’ਤੇ ਵਧਾਈ ਦਿੰਦੇ ਹੋਏ ਕਿਹਾ…
Read More