Gold price today

ਸੋਨੇ ਦੀ ਕੀਮਤ ‘ਚ ਵੱਡਾ ਉਛਾਲ: 24 ਕੈਰੇਟ ਸੋਨਾ ₹ 1,01,350 ਨੂੰ ਪਾਰ ਕੀਤਾ ਪਾਰ

ਸੋਨੇ ਦੀ ਕੀਮਤ ‘ਚ ਵੱਡਾ ਉਛਾਲ: 24 ਕੈਰੇਟ ਸੋਨਾ ₹ 1,01,350 ਨੂੰ ਪਾਰ ਕੀਤਾ ਪਾਰ

ਚੰਡੀਗੜ੍ਹ : ਭਾਰਤ ਵਿੱਚ ਮੰਗਲਵਾਰ ਸਵੇਰੇ ਸੋਨੇ ਦੀਆਂ ਕੀਮਤਾਂ ਵਿੱਚ ਵੱਡਾ ਉਛਾਲ ਦੇਖਣ ਨੂੰ ਮਿਲਿਆ ਹੈ। ਕਾਰੋਬਾਰੀ ਹਫ਼ਤੇ ਦੀ ਸ਼ੁਰੂਆਤ ਵਿੱਚ ਸੋਮਵਾਰ ਨੂੰ ਥੋੜ੍ਹੀ ਜਿਹੀ ਗਿਰਾਵਟ ਆਈ ਸੀ, ਪਰ ਅੱਜ ਸਵੇਰੇ ਬਾਜ਼ਾਰ ਖੁੱਲ੍ਹਦੇ ਹੀ ਸੋਨੇ ਦੀ ਕੀਮਤ ਵਿੱਚ ਭਾਰੀ ਵਾਧਾ ਦਰਜ ਕੀਤਾ ਗਿਆ। 24 ਕੈਰੇਟ ਸੋਨਾ 1,530 ਰੁਪਏ ਪ੍ਰਤੀ 10 ਗ੍ਰਾਮ ਵਧ ਕੇ ₹1,01,350 ਹੋ ਗਿਆ ਹੈ। 22 ਕੈਰੇਟ ਸੋਨੇ ਦੀ ਕੀਮਤ ਵੀ 1,400 ਰੁਪਏ ਵਧ ਕੇ ₹92,900 ਪ੍ਰਤੀ 10 ਗ੍ਰਾਮ ਹੋ ਗਈ ਹੈ। ਇਸ ਤੋਂ ਇਲਾਵਾ, 18 ਕੈਰੇਟ ਸੋਨਾ ਵੀ ₹1,100 ਵਧ ਕੇ ₹76,010 ਪ੍ਰਤੀ 10 ਗ੍ਰਾਮ ਹੋ ਗਿਆ ਹੈ। ਅੱਜ ਦਿੱਲੀ ਵਿੱਚ, 24 ਕੈਰੇਟ ਸੋਨਾ ₹1,01,500 ਪ੍ਰਤੀ 10…
Read More