Government schools

ਪੰਜਾਬ ਦੇ ਸਰਕਾਰੀ ਸਕੂਲ ਵੀ ਬਣ ਰਹੇ ਹਨ ISRO ਨਰਸਰੀਆਂ —ਮਾਨਸਾ ਦੀ ਖਗੋਲ ਵਿਗਿਆਨ ਪ੍ਰਯੋਗਸ਼ਾਲਾ ਨੇ ਮਾਨ ਸਰਕਾਰ ਦੇ ਵਿਜ਼ਨ ਨੂੰ ਕੀਤਾ ਸਾਬਤ

ਪੰਜਾਬ ਦੇ ਸਰਕਾਰੀ ਸਕੂਲ ਵੀ ਬਣ ਰਹੇ ਹਨ ISRO ਨਰਸਰੀਆਂ —ਮਾਨਸਾ ਦੀ ਖਗੋਲ ਵਿਗਿਆਨ ਪ੍ਰਯੋਗਸ਼ਾਲਾ ਨੇ ਮਾਨ ਸਰਕਾਰ ਦੇ ਵਿਜ਼ਨ ਨੂੰ ਕੀਤਾ ਸਾਬਤ

ਚੰਡੀਗੜ੍ਹ, 30 ਨਵੰਬਰ, 2025 ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਨੇ ਸਿੱਖਿਆ ਦੇ ਖੇਤਰ ਵਿੱਚ ਇੱਕ 'ਕ੍ਰਾਂਤੀ' ਦੀ ਸ਼ੁਰੂਆਤ ਕੀਤੀ ਹੈ, ਜੋ ਕਿ ਰੌਲੇ-ਰੱਪੇ ਵਾਲੀ ਰਾਜਨੀਤੀ ਤੋਂ ਦੂਰ, ਚੁੱਪ-ਚਾਪ ਭਵਿੱਖ ਦਾ ਨਿਰਮਾਣ ਕਰ ਰਹੀ ਹੈ। ਇਹ ਤਬਦੀਲੀ ਸਿਰਫ਼ ਪੁਰਾਣੀਆਂ ਕੰਧਾਂ ਨੂੰ ਮੁੜ ਰੰਗਣ ਦਾ ਨਹੀਂ ਹੈ, ਸਗੋਂ ਸਰਕਾਰੀ ਸਕੂਲਾਂ ਦੀ ਪੂਰੀ ਸੋਚ ਅਤੇ ਸੰਭਾਵਨਾ ਨੂੰ ਬਦਲ ਰਹੀ ਹੈ। ਇਸ ਇਨਕਲਾਬ ਦਾ ਸਭ ਤੋਂ ਵੱਡਾ ਪ੍ਰਤੀਕ ਮਾਨਸਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਗਰਲਜ਼ ਸਕੂਲ ਵਿੱਚ ਸਥਾਪਿਤ ਖਗੋਲ ਵਿਗਿਆਨ ਪ੍ਰਯੋਗਸ਼ਾਲਾ ਹੈ, ਜਿਸਨੂੰ ਪੰਜਾਬ ਦੀ ਪਹਿਲੀ ਪੁਲਾੜ ਵਿਗਿਆਨ ਪ੍ਰਯੋਗਸ਼ਾਲਾ ਵਜੋਂ ਜਾਣਿਆ ਜਾਂਦਾ ਹੈ। ਇੱਕ ਸਮੇਂ ਪਛੜੇ ਮਾਨਸਾ ਜ਼ਿਲ੍ਹੇ ਵਿੱਚ ਖੋਲ੍ਹੀ ਗਈ…
Read More
ਪੰਜਾਬ ਦੇ ਇਸ ਜ਼ਿਲ੍ਹੇ ਦੇ 28 ਸਕੂਲਾਂ ‘ਚ ਛੁੱਟੀਆਂ ਦਾ ਐਲਾਨ, DC ਵੱਲੋਂ ਹੁਕਮ ਜਾਰੀ

ਪੰਜਾਬ ਦੇ ਇਸ ਜ਼ਿਲ੍ਹੇ ਦੇ 28 ਸਕੂਲਾਂ ‘ਚ ਛੁੱਟੀਆਂ ਦਾ ਐਲਾਨ, DC ਵੱਲੋਂ ਹੁਕਮ ਜਾਰੀ

ਕਪੂਰਥਲਾ-ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਵੱਲੋਂ ਹੜ੍ਹ ਤੇ ਭਾਰੀ ਬਾਰਿਸ਼ਾਂ ਕਾਰਨ ਬਣੇ ਹਾਲਾਤਾਂ ਦੇ ਮੱਦੇਨਜ਼ਰ ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ/ਐਲੀਮੈਂਟਰੀ) ਕਪੂਰਥਲਾ ਵੱਲੋਂ ਪ੍ਰਾਪਤ ਰਿਪੋਰਟਾਂ ਮੁਤਾਬਕ, ਜ਼ਿਲ੍ਹਾ ਕਪੂਰਥਲਾ ਦੇ 28 ਸਰਕਾਰੀ ਸਕੂਲਾਂ ਨੂੰ 11 ਸਤੰਬਰ ਅਤੇ 12 ਸਤੰਬਰ 2025 ਨੂੰ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਕਪੂਰਥਲਾ ਜ਼ਿਲ੍ਹੇ ’ਚ ਸਥਿਤ ਇਨ੍ਹਾ ਸਕੂਲਾਂ ਜਿਵੇਂ ਜੀ. ਐੱਚ. ਐੱਸ. ਬਾਊਪੁਰ ਜਦੀਦ, ਜੀ. ਐੱਮ. ਐੱਸ. ਮੰਡ ਇੰਦਰਪੁਰ, ਜੀ. ਐੱਚ. ਐੱਸ. ਅੰਮ੍ਰਿਤਪੁਰ ਰਾਜੇਵਾਲ, ਜੀ. ਐੱਚ. ਐੱਸ. ਲੱਖ ਵਰਿਆਹ, ਜੀ. ਐੱਮ. ਐੱਸ. ਬਾਜਾ, ਜੀ. ਐੱਚ. ਐੱਸ. ਪੰਡੋਰੀ, ਜੀ. ਐੱਮ. ਐੱਸ. ਚਕੋਕੀ, ਜੀ. ਐੱਮ. ਐੱਸ. ਮਿਆਣੀ ਬਾਕਰਪੁਰ, ਜੀ. ਐੱਮ. ਐੱਸ. ਹੰਬੋਵਾਲ, ਜੀ. ਐੱਮ. ਐੱਸ. ਮਲਕਪੁਰ,…
Read More

ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ, ਸਕੂਲ ਅਤੇ ਕਾਲਜ ਰਹਿਣਗੇ ਇੰਨੇ ਦਿਨ ਬੰਦ!

ਝਾਰਖੰਡ ਦੇ ਸਰਕਾਰੀ ਅਤੇ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਪੜ੍ਹ ਰਹੇ ਲੱਖਾਂ ਵਿਦਿਆਰਥੀਆਂ ਲਈ ਰਾਹਤ ਦੀ ਖ਼ਬਰ ਹੈ। ਸੂਬਾ ਸਰਕਾਰ ਦੇ ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਨੇ ਸਾਲ 2025 ਲਈ ਸਕੂਲਾਂ ਦਾ ਸਾਲਾਨਾ ਛੁੱਟੀਆਂ ਦਾ ਕੈਲੰਡਰ ਜਾਰੀ ਕੀਤਾ ਹੈ। ਸਾਲ 2025 ਲਈ ਮੁੱਖ ਛੁੱਟੀਆਂ ਦੀਆਂ ਤਰੀਕਾਂ ਛੁੱਟੀ ਦਾ ਨਾਂ                     ਮਿਤੀ (2025)ਗਰਮੀਆਂ ਦੀਆਂ ਛੁੱਟੀਆਂ:    22 ਮਈ ਤੋਂ 4 ਜੂਨ ਤੱਕਸਰਦੀਆਂ ਦੀਆਂ ਛੁੱਟੀਆਂ:    28 ਤੋਂ 31 ਦਸੰਬਰ ਤੱਕ ਇਸ ਤੋਂ ਇਲਾਵਾ ਸੂਬਾ ਸਰਕਾਰ ਨੇ ਵੱਖ-ਵੱਖ ਰਾਸ਼ਟਰੀ ਤਿਉਹਾਰਾਂ ਅਤੇ ਸਥਾਨਕ ਤਿਉਹਾਰਾਂ ਲਈ ਛੁੱਟੀਆਂ ਦਾ ਐਲਾਨ ਵੀ ਕੀਤਾ ਹੈ। ਉਦਾਹਰਣ ਵਜੋਂ 26 ਜਨਵਰੀ ਨੂੰ ਗਣਤੰਤਰ…
Read More