Governor Gavin newsom

ਕੈਲੀਫੋਰਨੀਆ ਦੇ ਗਵਰਨਰ ਵੱਲੋਂ ਕੈਨੇਡੀਅਨਜ਼ ਨੂੰ ਟਰੰਪ ਨੂੰ ਨਜ਼ਰਅੰਦਾਜ਼ ਕਰ ਯਾਤਰਾ ਕਰਨ ਦੀ ਅਪੀਲ

ਕੈਲੀਫੋਰਨੀਆ ਦੇ ਗਵਰਨਰ ਵੱਲੋਂ ਕੈਨੇਡੀਅਨਜ਼ ਨੂੰ ਟਰੰਪ ਨੂੰ ਨਜ਼ਰਅੰਦਾਜ਼ ਕਰ ਯਾਤਰਾ ਕਰਨ ਦੀ ਅਪੀਲ

ਨੈਸ਼ਨਲ ਟਾਈਮਜ਼ ਬਿਊਰੋ :- ਕੈਨੇਡਾ ਨਿਵਾਸੀਆਂ ਵੱਲੋਂ ਯੂਐਸ ਦੀ ਯਾਤਰਾ ਦਾ ਬਾਈਕਾਟ ਕਰਨ ਦੀਆਂ ਖ਼ਬਰਾਂ ਦੇ ਮੱਦੇਨਜ਼ਰ , ਕੈਲੀਫੋਰਨੀਆ ਦੇ ਗਵਰਨਰ ਵੱਲੋਂ ਕੈਨੇਡੀਅਨਜ਼ ਨੂੰ ਯਾਤਰਾ ਕਰਨ ਦੀ ਅਪੀਲ ਕਰਨੀ ਪੈ ਰਹੀ ਹੈ I ਇੱਕ ਵੀਡੀਓ ਵਿੱਚ, ਗਵਰਨਰ ਗੈਵਿਨ ਨਿਊਸਮ, ਪਿਛਲੇ ਸਾਲ ਆਏ 20 ਲੱਖ ਕੈਨੇਡੀਅਨਜ਼ ਨੂੰ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਛੱਡ ਕੇ ਗੋਲਡਨ ਸਟੇਟ ਦੀ ਵਾਈਨ, ਸੂਰਜ ਦੀ ਰੋਸ਼ਨੀ ਅਤੇ ਸਰਫਿੰਗ ਆਦਿ ਦਾ ਆਨੰਦ ਲੈਣ ਲਈ ਵਾਪਸ ਆਉਣ ਦੀ ਅਪੀਲ ਕਰ ਰਹੇ ਹਨ।ਅਮਰੀਕਾ ਨਾਲ ਚੱਲ ਰਹੀ ਟੈਰਿਫ਼ ਜੰਗ , ਅਮਰੀਕੀ ਅਧਿਕਾਰੀਆਂ ਦੁਆਰਾ ਯਾਤਰੀਆਂ ਨੂੰ ਹਿਰਾਸਤ ਵਿੱਚ ਲਏ ਜਾਣ ਦੀਆਂ ਰਿਪੋਰਟਾਂ ਅਤੇ ਟਰੰਪ ਵੱਲੋਂ ਦੇਸ਼ ਨੂੰ ਆਪਣੇ ਨਾਲ ਜੋੜਨ ਦੇ ਬਿਆਨਾਂ…
Read More