great record

ਵਨਡੇ ਮੈਚ ‘ਚ ਟੀਮ ਨੇ ਬਣਾਈਆਂ 770 ਦੌੜਾਂ, ਇਕ ਖਿਡਾਰੀ ਨੇ 40 ਚੌਕੇ ਤੇ 22 ਛੱਕੇ ਜੜਦੇ ਹੋਏ ਠੋਕੀਆਂ 404 ਦੌੜਾਂ

ਵਨਡੇ ਮੈਚ ‘ਚ ਟੀਮ ਨੇ ਬਣਾਈਆਂ 770 ਦੌੜਾਂ, ਇਕ ਖਿਡਾਰੀ ਨੇ 40 ਚੌਕੇ ਤੇ 22 ਛੱਕੇ ਜੜਦੇ ਹੋਏ ਠੋਕੀਆਂ 404 ਦੌੜਾਂ

ਕ੍ਰਿਕਟਰ ਦੇ ਮੈਦਾਨ 'ਤੇ ਅਕਸਰ ਰਿਕਾਰਡ ਬਣਦੇ ਤੇ ਟੁੱਟਦੇ ਰਹਿੰਦੇ ਹਨ ਪਰ ਕਈ ਵਾਰ ਅਜਿਹੇ ਰਿਕਾਰਡ ਬਣ ਜਾਂਦੇ ਹਨ ਜੋ ਹੈਰਾਨੀਜਨਕ ਜਾਪਦੇ ਹਨ। ਬੰਗਲਾਦੇਸ਼ ਦੇ ਇਕ ਵਿਦਿਆਰਥੀ ਨੇ ਅਜਿਹਾ ਇਤਿਹਾਸ ਰਚ ਦਿੱਤਾ ਹੈ ਜੋ ਸ਼ਾਇਦ ਹੀ ਵਿਸ਼ਵਾਸ ਕੀਤਾ ਜਾ ਸਕੇ। ਬੰਗਲਾਦੇਸ਼ ਦੇ ਕੈਮਬਰਿਅਨ ਸਕੂਲ ਵੱਲੋਂ ਖੇਡਦੇ ਹੋਏ ਨੌਵੀਂ ਜਮਾਤ ਦੇ ਵਿਦਿਆਰਥੀ ਮੁਸਤਕੀਮ ਹੋਲਾਦਾਰ ਨੇ ਵਨਡੇ ਮੈਚ ਵਿੱਚ 404 ਦੌੜਾਂ ਨਾਟਆਉਟ ਹੁੰਦੇ ਹੋਏ ਬਣਾਈਆਂ।  ਇਹ ਮੈਚ ਮਾਰਚ ਮਹੀਨੇ ਵਿੱਚ ਬੰਗਲਾਦੇਸ਼ ਦੇ ਇਕ ਜ਼ਿਲ੍ਹਾ ਪੱਧਰੀ ਸਕੂਲੀ ਟੂਰਨਾਮੈਂਟ ਦੌਰਾਨ ਖੇਡਿਆ ਗਿਆ ਸੀ। ਮੁਸਤਕੀਮ ਨੇ ਇਨਿੰਗਜ਼ ਦੀ ਸ਼ੁਰੂਆਤ ਕੀਤੀ ਅਤੇ ਪੂਰੇ 50 ਓਵਰ ਤੱਕ ਅਣਆਉਟ ਰਹੇ। ਉਨ੍ਹਾਂ ਨੇ 170 ਗੇਂਦਾਂ 'ਤੇ 404 ਦੌੜਾਂ ਬਣਾਏ,…
Read More