High speed

ਅਮਰੀਕਾ ਤੇ ਚੀਨ ਵੇਖਦੇ ਰਹਿ ਗਏ, ਜਾਪਾਨ ਨੇ ਇੰਟਰਨੈੱਟ ਸਪੀਡ ’ਚ ਤੋੜੀਆਂ ਸਾਰੀਆਂ ਹੱਦਾਂ — ਇਕ ਸਕਿੰਟ ’ਚ ਡਾਊਨਲੋਡ ਹੋ ਸਕਦੀ Netflix ਦੀ ਪੂਰੀ ਲਾਇਬ੍ਰੇਰੀ

ਅਮਰੀਕਾ ਤੇ ਚੀਨ ਵੇਖਦੇ ਰਹਿ ਗਏ, ਜਾਪਾਨ ਨੇ ਇੰਟਰਨੈੱਟ ਸਪੀਡ ’ਚ ਤੋੜੀਆਂ ਸਾਰੀਆਂ ਹੱਦਾਂ — ਇਕ ਸਕਿੰਟ ’ਚ ਡਾਊਨਲੋਡ ਹੋ ਸਕਦੀ Netflix ਦੀ ਪੂਰੀ ਲਾਇਬ੍ਰੇਰੀ

ਨੈਸ਼ਨਲ ਟਾਈਮਜ਼ ਬਿਊਰੋ :- ਟੈਕਨੋਲੋਜੀ ਦੀ ਦੁਨੀਆ 'ਚ ਜਾਪਾਨ ਨੇ ਇਕ ਹੋਰ ਇਤਿਹਾਸ ਰਚਿਆ ਹੈ। ਜਿੱਥੇ ਅਮਰੀਕਾ ਅਤੇ ਚੀਨ 5G ਅਤੇ 6G ਦੀ ਦੌੜ ਵਿਚ ਰੁੱਲੇ ਪਏ ਹਨ, ਉਥੇ ਜਾਪਾਨ ਨੇ ਇੰਟਰਨੈੱਟ ਸਪੀਡ ਦਾ ਨਵਾਂ ਵਿਸ਼ਵ ਰਿਕਾਰਡ ਬਣਾ ਦਿੱਤਾ ਹੈ। ਜਾਪਾਨ ਦੇ ਨੈਸ਼ਨਲ ਇੰਸਟੀਚਿਊਟ ਆਫ਼ ਇੰਫ਼ਰਮੇਸ਼ਨ ਐਂਡ ਕਮਿਊਨੀਕੇਸ਼ਨਜ਼ ਟੈਕਨੋਲੋਜੀ (NICT) ਵੱਲੋਂ 1.02 ਪੈਟਾਬਿਟ ਪ੍ਰਤੀ ਸਕਿੰਟ ਦੀ ਇੰਟਰਨੈੱਟ ਸਪੀਡ ਹਾਸਲ ਕੀਤੀ ਗਈ ਹੈ। ਇਹ ਸਪੀਡ ਇੰਨੀ ਤੇਜ਼ ਹੈ ਕਿ ਇਕ ਸਕਿੰਟ 'ਚ Netflix ਦੀ ਪੂਰੀ ਲਾਇਬ੍ਰੇਰੀ ਜਾਂ ਕਈ ਟੇਰਾਬਾਈਟ ਫਾਈਲਾਂ ਵੀ ਡਾਊਨਲੋਡ ਹੋ ਸਕਦੀਆਂ ਹਨ। ਜਾਪਾਨ ਦੀ ਇਹ ਰਿਕਾਰਡ ਸਪੀਡ ਭਾਰਤ ਦੀ ਔਸਤ ਇੰਟਰਨੈੱਟ ਸਪੀਡ (63 Mbps) ਨਾਲੋਂ ਲਗਭਗ 1.6 ਕਰੋੜ…
Read More