20
Feb
ਇਸਲਾਮਾਬਾਦ : ਪਾਕਿਸਤਾਨੀ ਹਾਕੀ ਵਿੱਚ ਇਸ ਵੇਲੇ ਵੱਡਾ ਭੂਚਾਲ ਆਇਆ ਹੋਇਆ ਹੈ। ਪਾਕਿਸਤਾਨੀ ਹਾਕੀ ਟੀਮ ਦੇ ਕਪਤਾਨ ਅੰਮਾਦ ਬੱਟ ਵੱਲੋਂ ਫੈਡਰੇਸ਼ਨ ਦੀਆਂ ਨਾਕਾਮੀਆਂ ਦਾ ਖੁਲਾਸਾ ਕੀਤੇ ਜਾਣ ਤੋਂ ਬਾਅਦ ਹੜਕੰਪ ਮਚ ਗਿਆ ਹੈ। ਜਿੱਥੇ ਇੱਕ ਪਾਸੇ ਕਪਤਾਨ ਨੂੰ ਸੱਚ ਬੋਲਣ ਦੀ ਸਜ਼ਾ ਦਿੰਦਿਆਂ 2 ਸਾਲ ਲਈ ਬੈਨ ਕਰ ਦਿੱਤਾ ਗਿਆ ਹੈ, ਉੱਥੇ ਹੀ ਪਾਕਿਸਤਾਨ ਹਾਕੀ ਫੈਡਰੇਸ਼ਨ (PHF) ਦੇ ਪ੍ਰਧਾਨ ਤਾਰਿਕ ਬੁਗਤੀ ਨੇ ਵੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਪਾਕਿਸਤਾਨੀ ਹਾਕੀ ਟੀਮ ਹਾਲ ਹੀ ਵਿੱਚ FIH ਪ੍ਰੋ ਲੀਗ ਖੇਡਣ ਲਈ ਆਸਟ੍ਰੇਲੀਆ ਗਈ ਸੀ, ਜਿੱਥੇ ਖਿਡਾਰੀਆਂ ਨੂੰ ਭਾਰੀ ਅਵਿਵਸਥਾ ਦਾ ਸਾਹਮਣਾ ਕਰਨਾ ਪਿਆ। ਖੁਲਾਸਾ ਹੋਇਆ ਹੈ ਕਿ ਹੋਟਲ ਵਿਵਸਥਾ ਲਈ 1…
