16
Mar
ਗੁਰਪ੍ਰੀਤ ਸਿੰਘ :- ਮਾਰਚ ਮਹੀਨੇ ਵਿੱਚ ਕਈ ਜਨਤਕ ਛੁੱਟੀਆਂ ਆ ਰਹੀਆਂ ਹਨ। ਇਸ ਸਮੇਂ ਦੌਰਾਨ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਵੀ ਸ਼ੁਰੂ ਗਈਆਂ ਹਨ ਜੋ ਆਮ ਤੌਰ 'ਤੇ ਮਾਰਚ ਅਤੇ ਅਪ੍ਰੈਲ ਵਿੱਚ ਪੂਰੀਆਂ ਹੁੰਦੀਆਂ ਹਨ। ਇਸ ਮਹੀਨੇ ਵਿੱਚ ਹੌਲੀ, ਰਮਜ਼ਾਨ ਸਮੇਤ ਹੋਰ ਤਿਉਹਾਰ ਵੀ ਆਉਂਦੇ ਹਨ, ਜਿਸ ਕਰਕੇ ਛੁੱਟੀਆਂ ਵੱਧ ਹਨ। ਵੀਕਐਂਡ ਅਤੇ ਤਿਉਹਾਰਾਂ ਨੂੰ ਮਿਲਾ ਕੇ ਵਿਦਿਆਰਥੀਆਂ ਨੂੰ ਕੁੱਲ ਕਰਕੇ ਲਗਭਗ 11 ਛੁੱਟੀਆਂ ਮਿਲ ਰਹੀਆਂ ਹਨ। 21 ਮਾਰਚ (ਸ਼ਨਿੱਚਰਵਾਰ) ਨੂੰ ਈਦ-ਓਲ-ਫਿਤਰ ਮੌਕੇ ਛੁੱਟੀ ਰਹੇਗੀ ਅਤੇ ਇਸ ਦਿਨ ਸਕੂਲ, ਕਾਲਜ ਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ। 22 ਮਾਰਚ (ਐਤਵਾਰ) ਨੂੰ ਹਫਤਾਵਾਰੀ ਛੁੱਟੀ ਹੋਵੇਗੀ। 23 ਮਾਰਚ (ਸੋਮਵਾਰ) ਨੂੰ ਸ਼ਹੀਦ ਦਿਵਸ ਮੌਕੇ ਛੁੱਟੀ ਰਹੇਗੀ, ਜੋ…
