ICBM test

ਕਿਮ ਜੋਂਗ ਉਨ ਨੇ ਕੀਤਾ ਵੱਡਾ ਮਿਸਾਈਲ ਟੈਸਟ, ਅਮਰੀਕਾ ਤੱਕ ਪਹੁੰਚਣ ਦੀ ਸਮਰੱਥਾ

ਕਿਮ ਜੋਂਗ ਉਨ ਨੇ ਕੀਤਾ ਵੱਡਾ ਮਿਸਾਈਲ ਟੈਸਟ, ਅਮਰੀਕਾ ਤੱਕ ਪਹੁੰਚਣ ਦੀ ਸਮਰੱਥਾ

ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਇੱਕ ਵਾਰ ਫਿਰ ਦੁਨੀਆ ਨੂੰ ਚੌਕਾਉਂਦੇ ਹੋਏ ਅਜਿਹਾ ਮਿਸਾਈਲ ਇੰਜਣ ਟੈਸਟ ਕੀਤਾ ਹੈ ਜੋ ਅਮਰੀਕਾ ਦੇ ਮੈਨਲੈਂਡ ਤੱਕ ਪਹੁੰਚਣ ਦੀ ਸਮਰੱਥਾ ਰੱਖਦਾ ਹੈ। ਇਹ ਟੈਸਟ ਦੇਸ਼ ਦੀ ਸੈਨਿਕ ਤਾਕਤ ਨੂੰ ਹੋਰ ਮਜ਼ਬੂਤ ਕਰਨ ਵੱਲ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ। ਰਾਜ ਸਰਕਾਰੀ ਮੀਡੀਆ ਦੇ ਮੁਤਾਬਕ, ਇਸ ਵਾਰ ਟੈਸਟ ਕੀਤਾ ਗਿਆ ਇੰਜਣ ਸੋਲਿਡ-ਫਿਊਲ ਤਕਨਾਲੋਜੀ ਨਾਲ ਤਿਆਰ ਕੀਤਾ ਗਿਆ ਹੈ, ਜਿਸ ਨਾਲ ਮਿਸਾਈਲਾਂ ਨੂੰ ਜ਼ਿਆਦਾ ਤੇਜ਼ੀ ਅਤੇ ਤੁਰੰਤ ਲਾਂਚ ਕਰਨ ਦੀ ਸਮਰੱਥਾ ਮਿਲਦੀ ਹੈ। ਜਾਣਕਾਰੀ ਅਨੁਸਾਰ, ਇਸ ਨਵੇਂ ਇੰਜਣ ਦੀ ਤਾਕਤ ਲਗਭਗ 2500 ਕਿਲੋਨਿਊਟਨ ਦੱਸੀ ਜਾ ਰਹੀ ਹੈ, ਜੋ ਪਹਿਲਾਂ ਦੇ ਟੈਸਟਾਂ ਨਾਲੋਂ…
Read More