illegal agents

ਪੰਜਾਬ ‘ਚ ਗੈਰ-ਕਾਨੂੰਨੀ ਏਜੰਟਾਂ ਦੇ ਅੰਕੜੇ ਕਰਨਗੇ ਹੈਰਾਨ, ਹੁਣ ਹੋਵੇਗੀ ਵੱਡੀ ਕਾਰਵਾਈ

ਪੰਜਾਬ ‘ਚ ਗੈਰ-ਕਾਨੂੰਨੀ ਏਜੰਟਾਂ ਦੇ ਅੰਕੜੇ ਕਰਨਗੇ ਹੈਰਾਨ, ਹੁਣ ਹੋਵੇਗੀ ਵੱਡੀ ਕਾਰਵਾਈ

ਸੁਲਤਾਨਪੁਰ ਲੋਧੀ -ਵਿਦੇਸ਼ ਜਾਣ ਦਾ ਸ਼ੌਂਕ ਸਭ ਤੋਂ ਵੱਧ ਪੰਜਾਬੀਆਂ ’ਚ ਰਿਹਾ ਹੈ ਭਾਵੇਂ ਉਹ ਕਾਨੂੰਨੀ ਢੰਗ ਨਾਲ ਹੋਵੇ ਜਾਂ ਗੈਰ-ਕਾਨੂੰਨੀ ਢੰਗ ਨਾਲ। ਪੰਜਾਬੀ ਨੌਜਵਾਨ ਗੈਰ-ਕਾਨੂੰਨੀ ਢੰਗ ਨਾਲ ਮਨੁੱਖੀ ਸਮੱਗਲਿੰਗ ਦਾ ਧੰਦਾ ਕਰਨ ਵਾਲੇ ਗੈਰ-ਮਨਜ਼ੂਰਸ਼ੁਦਾ ਏਜੰਟਾਂ ਦੇ ਹੱਥੇ ਚੜ੍ਹ ਕੇ ਆਪਣਾ ਸਾਰਾ ਕੁਝ ਵੇਚ ਕੇ ਦਾਅ ’ਤੇ ਲਗਾ ਦਿੰਦੇ ਹਨ ਪਰ ਉਨ੍ਹਾਂ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਸਾਡੇ ਸੂਬੇ ’ਚ ਅਜਿਹੇ ਧੰਦਾ ਕਰਨ ਵਾਲੇ ਏਜੰਟਾਂ ਦੀ ਗਿਣਤੀ 90 ਫ਼ੀਸਦੀ ਤੋਂ ਉੱਪਰ ਹੈ ਕਿਉਂਕਿ ਸੂਬੇ ’ਚ ਸਿਰਫ਼ 212 ਇਮੀਗ੍ਰੇਸ਼ਨ ਏਜੰਟ ਹੀ ਰਜਿਸਟਰਡ ਹਨ ਪਰ ਇਨ੍ਹਾਂ ’ਚੋਂ ਵੀ 65 ਦੇ ਲਾਇਸੈਂਸ ਐਕਸਪਾਇਰ ਹੋ ਚੁੱਕੇ ਹਨ। ਹਾਲਾਤ ਇਹ ਹਨ ਕਿ ਅੱਠ ਜ਼ਿਲ੍ਹਿਆਂ…
Read More