India & Sri lqnkq

ਭਾਰਤ ਅਤੇ ਸ਼੍ਰੀਲੰਕਾ ਵਿਚਕਾਰ ਰੱਖੇ ਸਹਿਯੋਗ ਸਮੇਤ ਸੱਤ ਸਮਝੌਤੇ, ਮੋਦੀ ਵੱਲੋਂ 2.4 ਅਰਬ ਰੁਪਏ ਦਾ ਵਿਕਾਸ ਪੈਕੇਜ ਐਲਾਨ!

ਭਾਰਤ ਅਤੇ ਸ਼੍ਰੀਲੰਕਾ ਵਿਚਕਾਰ ਰੱਖੇ ਸਹਿਯੋਗ ਸਮੇਤ ਸੱਤ ਸਮਝੌਤੇ, ਮੋਦੀ ਵੱਲੋਂ 2.4 ਅਰਬ ਰੁਪਏ ਦਾ ਵਿਕਾਸ ਪੈਕੇਜ ਐਲਾਨ!

4o ਨੈਸ਼ਨਲ ਟਾਈਮਜ਼ ਬਿਊਰੋ :- ਭਾਰਤ ਅਤੇ ਸ੍ਰੀਲੰਕਾ ਨੇ ਪਹਿਲੀ ਵਾਰ ਫੌਜੀ ਖੇਤਰ ’ਚ ਡੂੰਘੇ ਸਹਿਯੋਗ ਲਈ ਢਾਂਚਾ ਤਿਆਰ ਕਰਨ ਵਾਸਤੇ ਅੱਜ ਅਹਿਮ ਰੱਖਿਆ ਸਮਝੌਤੇ ਸਣੇ ਸੱਤ ਸਮਝੌਤਿਆ ’ਤੇ ਦਸਤਖ਼ਤ ਕੀਤੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਦੋਵੇਂ ਮੁਲਕਾਂ ਦੀ ਸੁਰੱਖਿਆ ਇਕ-ਦੂਜੇ ਨਾਲ ਜੁੜੀ ਹੋਈ ਹੈ ਅਤੇ ਇਕ-ਦੂਜੇ ’ਤੇ ਨਿਰਭਰ ਹੈ। ਸ੍ਰੀਲੰਕਾ ਦੇ ਰਾਸ਼ਟਰਪਤੀ ਅਨੁਰਾ ਕੁਮਾਰਾ ਦਿਸਾਨਾਇਕੇ President Anura Kumara Dissanayake ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ Prime Minister Narendra Modi ਨੂੰ ਭਰੋਸਾ ਦਿੱਤਾ ਕਿ ਉਹ ਆਪਣੇ ਮੁਲਕ ਦੀ ਧਰਤੀ ਭਾਰਤ ਦੇ ਸੁਰੱਖਿਆ ਹਿੱਤਾਂ ਖ਼ਿਲਾਫ਼ ਕਿਸੇ ਵੀ ਤਰ੍ਹਾਂ ਨਾਲ ਵਰਤਣ ਦੀ ਇਜਾਜ਼ਤ ਨਹੀਂ ਦੇਣਗੇ।ਦੋਵੇਂ ਆਗੂਆਂ…
Read More