Indian Idol

ਇੱਕ ਕਾਰਨ ‘ਇੰਡੀਅਨ ਆਈਡਲ’ ਹੋਏ ਸਨ ਰਿਜੈਕਟ, ਹੁਣ ਬੈਂਕ ‘ਤੇ ਆਯੁਸ਼ਮਾਨ ਖੁਰਾਨਾ

ਇੱਕ ਕਾਰਨ ‘ਇੰਡੀਅਨ ਆਈਡਲ’ ਹੋਏ ਸਨ ਰਿਜੈਕਟ, ਹੁਣ ਬੈਂਕ ‘ਤੇ ਆਯੁਸ਼ਮਾਨ ਖੁਰਾਨਾ

ਬਾਲੀਵੁੱਡ ਅਦਾਕਾਰ ਅਤੇ ਗਾਇਕ ਆਯੁਸ਼ਮਾਨ ਖੁਰਾਨਾ ਨੇ ਹਾਲ ਹੀ ਵਿੱਚ ਰਿਆਲਟੀ ਸ਼ੋਅ Indian Idol ਦੇ ਮੰਚ ’ਤੇ ਪਹੁੰਚ ਕੇ ਆਪਣੇ ਸੰਘਰਸ਼ ਭਰੇ ਦਿਨਾਂ ਨੂੰ ਯਾਦ ਕੀਤਾ। ਅਦਾਕਾਰ ਨੇ ਦੱਸਿਆ ਕਿ ਇੱਕ ਸਮਾਂ ਐਸਾ ਵੀ ਸੀ ਜਦੋਂ ਉਹ ਇਸੇ ਸ਼ੋਅ ਵਿੱਚ ਭਾਗ ਲੈਣ ਆਏ ਸਨ, ਪਰ ਉਨ੍ਹਾਂ ਨੂੰ ਰਿਜੈਕਟ ਕਰ ਦਿੱਤਾ ਗਿਆ ਸੀ। ਹੁਣ ਸਾਲਾਂ ਬਾਅਦ ਉਸੇ ਮੰਚ ’ਤੇ ਮਹਿਮਾਨ ਵਜੋਂ ਵਾਪਸੀ ਕਰਨਾ ਉਨ੍ਹਾਂ ਲਈ ਬਹੁਤ ਭਾਵੁਕ ਪਲ ਸੀ। ਰਿਪੋਰਟਾਂ ਮੁਤਾਬਕ ਆਯੁਸ਼ਮਾਨ ਖੁਰਾਣਾ ਨੇ ਦੱਸਿਆ ਕਿ ਉਹ 2006 ਵਿੱਚ Indian Idol ਦੇ ਦੂਜੇ ਸੀਜ਼ਨ ਲਈ ਆਡੀਸ਼ਨ ਦੇਣ ਪਹੁੰਚੇ ਸਨ। ਉਸ ਸਮੇਂ ਉਨ੍ਹਾਂ ਦੇ ਨਾਲ ਗਾਇਕਾ ਨੇਹਾ ਕੱਕੜ ਵੀ ਆਡੀਸ਼ਨ ਵਿੱਚ ਸ਼ਾਮਲ…
Read More
‘ਇੰਡੀਅਨ ਆਈਡਲ 12’ ਦੇ ਜੇਤੂ ਤੇ ਮਸ਼ਹੂਰ ਗਾਇਕ ਪਵਨਦੀਪ ਰਾਜਨ ਨਾਲ ਵਾਪਰਿਆ ਹਾਦਸਾ, ਹਾਲਤ ਗੰਭੀਰ

‘ਇੰਡੀਅਨ ਆਈਡਲ 12’ ਦੇ ਜੇਤੂ ਤੇ ਮਸ਼ਹੂਰ ਗਾਇਕ ਪਵਨਦੀਪ ਰਾਜਨ ਨਾਲ ਵਾਪਰਿਆ ਹਾਦਸਾ, ਹਾਲਤ ਗੰਭੀਰ

ਚੰਡੀਗੜ੍ਹ, 5 ਮਈ: 'ਇੰਡੀਅਨ ਆਈਡਲ 12' ਦੇ ਜੇਤੂ ਅਤੇ ਪ੍ਰਸਿੱਧ ਗਾਇਕ ਪਵਨਦੀਪ ਰਾਜਨ ਇੱਕ ਗੰਭੀਰ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਹਨ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਹ ਸੋਮਵਾਰ ਤੜਕੇ ਉੱਤਰਾਖੰਡ ਤੋਂ ਦਿੱਲੀ ਜਾ ਰਹੇ ਸਨ। ਹਾਦਸੇ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਵਿੱਚ ਚਿੰਤਾ ਦੀ ਲਹਿਰ ਫੈਲ ਗਈ ਹੈ। ਹਾਲਾਂਕਿ, ਇਹ ਰਾਹਤ ਦੀ ਗੱਲ ਹੈ ਕਿ ਮੁੱਢਲੇ ਇਲਾਜ ਤੋਂ ਬਾਅਦ, ਪਵਨਦੀਪ ਦੀ ਹਾਲਤ ਹੁਣ ਸਥਿਰ ਦੱਸੀ ਜਾ ਰਹੀ ਹੈ ਅਤੇ ਉਸਨੂੰ ਬਿਹਤਰ ਇਲਾਜ ਲਈ ਦਿੱਲੀ ਰੈਫਰ ਕਰ ਦਿੱਤਾ ਗਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਪਵਨਦੀਪ ਰਾਜਨ ਗਜਰੌਲਾ ਥਾਣਾ ਖੇਤਰ ਵਿੱਚ ਰਾਸ਼ਟਰੀ ਰਾਜਮਾਰਗ 9 'ਤੇ ਯਾਤਰਾ…
Read More