11
Oct
ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ’ਚ ਟ੍ਰੇਨਾਂ ਦਾ ਸਫਰ ਕਰਨ ਵਾਲਿਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੱਸ ਦਈਏ ਕਿ ਰੇਲਵੇ ਵਿਭਾਗ ਵੱਲੋਂ 12 ਅਕਤੂਬਰ, 13 ਅਕਤੂਬਰ ਅਤੇ 14 ਅਕਤੂਬਰ ਨੂੰ ਚੱਲਣ ਵਾਲੀਆਂ ਟ੍ਰੇਨਾਂ ਦਾ ਇੱਕ ਸ਼ੈਡਿਊਲ ਜਾਰੀ ਕੀਤਾ ਹੈ। ਜਾਰੀ ਸ਼ੈਡਿਊਲ ਮੁਤਾਬਿਕ ਹੀ ਲੋਕ ਕਿਧਰੇ ਜਾਣ ਦਾ ਪਲਾਨ ਬਣਾਉਣ ਨਹੀਂ ਤਾਂ ਉਨ੍ਹਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮਿਲੀ ਜਾਣਕਾਰੀ ਮੁਤਾਬਿਕ ਜਲੰਧਰ ਕੈਂਟ, ਸਾਹਨੇਵਾਲ, ਅੰਮ੍ਰਿਤਸਰ ਸੈਕਸ਼ਨ ਫਿਰੋਜ਼ਪੁਰ ਡਿਵੀਜ਼ਨ ਦੇ ਵਿੱਚ ਆਰਸੀਸੀ ਬੋਕਸ ਦਾ ਕੰਮ ਕੀਤਾ ਜਾਣਾ ਹੈ ਜਿਸ ਕਾਰਨ ਰੇਲ ਲਾਈਨ ਪ੍ਰਭਾਵਿਤ ਰਹੇਗੀ। 12 ਅਕਤੂਬਰ ਛਤਰਪਤੀ ਸ਼ਿਵਾਜੀ ਟਰਮੀਨਲਜ਼-ਅੰਮ੍ਰਿਤਸਰ ਐਕਸਪ੍ਰੈਸ 90 ਮਿੰਟ ਦੇਰੀ ਨਾਲ…
