Indian Railways train cancellation list

50 ਤੋਂ ਵੱਧ ਰੇਲਾਂ ਹੋ ਗਈਆਂ ਰੱਦ, ਯਾਤਰਾ ਕਰਨ ਤੋਂ ਪਹਿਲਾਂ ਚੈੱਕ ਕਰ ਲਓ ਆਪਣੀ ਟ੍ਰੇਲ ਦਾ ਸਟੇਟਸ

50 ਤੋਂ ਵੱਧ ਰੇਲਾਂ ਹੋ ਗਈਆਂ ਰੱਦ, ਯਾਤਰਾ ਕਰਨ ਤੋਂ ਪਹਿਲਾਂ ਚੈੱਕ ਕਰ ਲਓ ਆਪਣੀ ਟ੍ਰੇਲ ਦਾ ਸਟੇਟਸ

ਜੇਕਰ ਤੁਸੀਂ ਵੀ ਰੇਲ ਰਾਹੀਂ ਸਫਰ ਕਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਬੇਹੱਦ ਜ਼ਰੂਰੀ ਹੈ। ਭਾਰਤੀ ਰੇਲਵੇ ਨੇ ਅਗਲੇ ਮਹੀਨੇ ਕਈ ਰੇਲਾਂ ਨੂੰ ਰੱਦ (ਕੈਂਸਿਲ) ਕਰਨ ਦਾ ਫੈਸਲਾ ਲਿਆ ਹੈ। ਇਸ ਫੈਸਲੇ ਨਾਲ ਕਈ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣੇ ਕਰਨਾ ਪੈ ਸਕਦਾ ਹੈ। ਰੇਲਵੇ ਨੇ 50 ਤੋਂ ਵੱਧ ਰੇਲਾਂ ਨੂੰ ਰੱਦ ਕੀਤਾ ਹੈ, ਜਿਸ ਨਾਲ ਉੱਤਰ-ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਸਮੇਤ ਕਈ ਸੂਬਿਆਂ ਦੇ ਯਾਤਰੀ ਪ੍ਰਭਾਵਿਤ ਹੋਣਗੇ। ਜੇਕਰ ਤੁਹਾਡੀ ਰੇਲ ਵੀ ਇਸ ਲਿਸਟ 'ਚ ਹੈ ਤਾਂ ਤੁਹਾਨੂੰ ਪਹਿਲਾਂ ਹੀ ਆਪਣੀ ਯਾਤਰਾ ਦੀ ਯੋਜਨਾ ਬਣਾ ਲੈਣੀ ਚਾਹੀਦੀ ਹੈ।  ਰੇਲਵੇ ਨੇ ਕਿਉਂ ਰੱਦ ਕੀਤੀਆਂ ਰੇਲਾਂ ਭਾਰਤੀ…
Read More