India’s new High Commissioner

ਜਾਣੋ ਕੌਣ ਨੇ ਕੈਨੇਡਾ ਵਿੱਚ ਭਾਰਤ ਦੇ ਨਵੇਂ ਹਾਈ ਕਮਿਸ਼ਨਰ ਦਿਨੇਸ਼ ਕੇ ਪਟਨਾਇਕ

ਜਾਣੋ ਕੌਣ ਨੇ ਕੈਨੇਡਾ ਵਿੱਚ ਭਾਰਤ ਦੇ ਨਵੇਂ ਹਾਈ ਕਮਿਸ਼ਨਰ ਦਿਨੇਸ਼ ਕੇ ਪਟਨਾਇਕ

ਟੋਰਾਂਟੋ (ਰਾਜੀਵ ਸ਼ਰਮਾ): ਭਾਰਤ ਨੇ ਦਿਨੇਸ਼ ਕੇ. ਪਟਨਾਇਕ, ਜੋ ਕਿ 1990-ਬੈਚ ਦੇ ਇੰਡੀਅਨ ਫਾਰੇਨ ਸਰਵਿਸ (IFS) ਅਫ਼ਸਰ ਹਨ, ਨੂੰ ਕੈਨੇਡਾ ਵਾਸਤੇ ਆਪਣਾ ਨਵਾਂ ਹਾਈ ਕਮਿਸ਼ਨਰ (ਵਿਦੇਸ਼ ਮੰਤਰੀ ਰਾਜਦੂਤ) ਨਿਯੁਕਤ ਕੀਤਾ ਹੈ। ਜਲਦ ਹੀ ਉਨ੍ਹਾਂ ਵਲੋਂ ਆਪਣੀ ਨਵੀਂ ਤੈਨਾਤੀ ਸੰਭਾਲਣ ਦੀ ਉਮੀਦ ਹੈ। ਦੋਹਾਂ ਦੇਸ਼ਾਂ ਵਿੱਚ ਰਿਸ਼ਤੇ 'ਚ ਸੁਧਾਰ ਦੀ ਉਮੀਦ ਦਿਨੇਸ਼ ਕੇ. ਪਟਨਾਇਕ ਦੀ ਨਿਯੁਕਤੀ ਦੇ ਨਾਲ-ਨਾਲ, ਕੈਨੇਡਾ ਨੇ ਵੀ Christopher Cooter ਦੇ ਰੂਪ ਵਿੱਚ ਭਾਰਤ ਨੂੰ ਨਵਾਂ ਹਾਈ ਕਮਿਸ਼ਨਰ ਦਿੱਤਾ ਹੈ। ਨਿਯੁਕਤੀ ਦਾ ਪਿਛੋਕੜ 2023 ਵਿੱਚ ਸਾਹਮਣੇ ਆਏ ਹਰਦੀਪ ਸਿੰਘ ਨਿੱਜਰ ਦੇ ਹੱਤਿਆ ਕਾਂਡ ਤੋਂ ਬਾਅਦ, ਦੋਵਾਂ ਦੇਸ਼ਾਂ ਨੇ ਇੱਕ-ਦੂਜੇ ਦੇ ਮਿਸ਼ਨ ਨੂੰ ਹਟਾ ਦਿੱਤਾ ਸੀ, ਅਤੇ ਦੋਵਾਂ ਦੇਸ਼ਾਂ…
Read More