Industries

ਇੰਡਸਟਰੀ ਲਗਾਉਣ ਵਾਲਿਆਂ ਲਈ ਪੰਜਾਬ ਸਰਕਾਰ ਦੀ ਸੌਗਾਤ, 45 ਦਿਨਾਂ ‘ਚ ਮਿਲਗਣਗੀਆਂ ਸਾਰੀਆਂ ਪ੍ਰਵਾਨਗੀਆਂ, CM ਨਵੇਂ ਪੋਰਟਲ ਦੀ ਕਰਨਗੇ ਸ਼ੁਰੂਆਤ

ਇੰਡਸਟਰੀ ਲਗਾਉਣ ਵਾਲਿਆਂ ਲਈ ਪੰਜਾਬ ਸਰਕਾਰ ਦੀ ਸੌਗਾਤ, 45 ਦਿਨਾਂ ‘ਚ ਮਿਲਗਣਗੀਆਂ ਸਾਰੀਆਂ ਪ੍ਰਵਾਨਗੀਆਂ, CM ਨਵੇਂ ਪੋਰਟਲ ਦੀ ਕਰਨਗੇ ਸ਼ੁਰੂਆਤ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਸਰਕਾਰ ਨੇ ਸੂਬੇ ‘ਚ ਨਿਵੇਸ਼ ਲਿਆਉਣ ਦੇ ਖਾਤਰ ਵੱਡੀ ਕੰਪਨੀਆਂ ਲਈ ਨਵੀਂ ਯੋਜਨਾ ਬਣਾਈ ਹੈ। ਇਸ ਦੇ ਲਈ ਹੁਣ ਪਹਿਲੀ ਵਾਰ ਫਾਸਟ ਟ੍ਰੈਕ ਪੰਜਾਬ ਪੋਰਟਲ ਤਿਆਰ ਕੀਤਾ ਗਿਆ ਹੈ, ਜਿੱਥੇ ਇੰਡਸਟਰੀ ਨਾਲ ਜੁੜੀਆਂ ਸਾਰੀਆਂ ਪ੍ਰਵਾਨਗੀਆਂ ਸਿਰਫ਼ 45 ਦਿਨਾਂ ‘ਚ ਹੀ ਮਿਲ ਜਾਣਗੀਆਂ। ਇਸ ਦੇ ਲਈ ਕਿਤੇ ਵੀ ਬੈਠ ਕੇ ਅਪਲਾਈ ਹੋ ਸਕੇਗਾ। ਅੱਜ ਇਸ ਪੋਰਟਲ ਦਾ ਲਾਂਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਸੁਪਰੀਮੋ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਰਨਗੇ। ਇਸ ਨੂੰ ਲੈ ਕੇ ਮੋਹਾਲੀ ‘ਚ ਪ੍ਰੋਗਰਾਮ ਰੱਖਿਆ ਗਿਆ ਹੈ। ਇਸ ਤੋਂ ਪਹਿਲਾਂ ਵੀ ਮੋਹਾਲੀ ਤੋਂ ਸਰਕਾਰ ਨੇ…
Read More
ਉਦਯੋਗਪਤੀਆਂ ਵਲੋਂ ਪੰਜਾਬ ਸਰਕਾਰ ਦੇ ਉਦਯੋਗਿਕ ਫੈਸਲਿਆਂ ਦੀ ਸ਼ਲਾਘਾ

ਉਦਯੋਗਪਤੀਆਂ ਵਲੋਂ ਪੰਜਾਬ ਸਰਕਾਰ ਦੇ ਉਦਯੋਗਿਕ ਫੈਸਲਿਆਂ ਦੀ ਸ਼ਲਾਘਾ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਸਰਕਾਰ ਵਲੋਂ ਉਦਯੋਗਿਕ ਵਿਕਾਸ ਲਈ ਲਏ ਗਏ ਫੈਸਲਿਆਂ ਦੀ ਵੱਡੇ ਉਦਯੋਗਪਤੀਆਂ ਨੇ ਸ਼ਲਾਘਾ ਕੀਤੀ ਹੈ। ਸੀ.ਸੀ.ਯੂ. ਦੇ ਪ੍ਰਧਾਨ ਉਪਕਾਰ ਸਿੰਘ ਅਹੂਜਾ ਨੇ ਕਿਹਾ ਕਿ ਸੂਬਾ ਸਰਕਾਰ ਉਦਯੋਗਪਤੀਆਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਕਰ ਰਹੀ ਹੈ, ਜੋ ਪਹਿਲੀ ਵਾਰ ਵੇਖਣ ਨੂੰ ਮਿਲ ਰਿਹਾ ਹੈ। ਸੀ.ਆਈ.ਆਈ. ਦੇ ਅਮਿਤ ਥਾਪਰ ਅਤੇ ਅਮਿਤ ਜੈਨ ਨੇ ਕਿਹਾ ਕਿ ਹੁਣ ਸਰਕਾਰੀ ਅਧਿਕਾਰੀ ਅਤੇ ਮੰਤਰੀ ਇੱਕ ਫੋਨ ਕਾਲ 'ਤੇ ਉਪਲਬਧ ਹਨ, ਜਿਸ ਨਾਲ ਉਦਯੋਗ ਖੇਤਰ ਨੂੰ ਫਾਇਦਾ ਹੋ ਰਿਹਾ ਹੈ। ਰਾਹੁਲ ਆਹੂਜਾ, ਨੀਰਜ ਸਤੀਜਾ ਅਤੇ ਪੰਕਜ ਸ਼ਰਮਾ ਨੇ ਵੀ ਉਦਯੋਗਿਕ ਪੱਖੀ ਨੀਤੀਆਂ ਦੀ ਤਾਰੀਫ਼ ਕਰਦਿਆਂ ਕਿਹਾ ਕਿ ਇਹਨਾਂ ਨਾਲ ਪੰਜਾਬ ਵਿੱਚ ਉਦਯੋਗਿਕ…
Read More