Interest Rates

ਟਰੰਪ ਨੇ ਕੇਵਿਨ ਵਾਰਸ਼ ਦਾ ਸਮਰਥਨ ਕੀਤਾ, ਵਿਆਜ ਦਰਾਂ ਘਟਾਉਣ ਦੀ ਕੀਤੀ ਵਕਾਲਤ

ਟਰੰਪ ਨੇ ਕੇਵਿਨ ਵਾਰਸ਼ ਦਾ ਸਮਰਥਨ ਕੀਤਾ, ਵਿਆਜ ਦਰਾਂ ਘਟਾਉਣ ਦੀ ਕੀਤੀ ਵਕਾਲਤ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਫੈਡਰਲ ਰਿਜ਼ਰਵ ਦੇ ਚੇਅਰਮੈਨ ਕੇਵਿਨ ਵਾਰਸ਼ ਦੀ ਆਲੋਚਨਾ ਕੀਤੀ।ਦਾ ਸਮਰਥਨ ਕਰਦਿਆਂ ਵਿਆਜ ਦਰਾਂ ਵਿੱਚ ਕਟੌਤੀ ਦੀ ਲੋੜ 'ਤੇ ਜ਼ੋਰ ਦਿੱਤਾ ਹੈ। ਟਰੰਪ ਦਾ ਕਹਿਣਾ ਹੈ ਕਿ ਘੱਟ ਵਿਆਜ ਦਰਾਂ ਨਾਲ ਅਰਥਵਿਵਸਥਾ ਨੂੰ ਹੋਰ ਗਤੀ ਮਿਲੇਗੀ, ਕਰਜ਼ਾ ਲੈਣਾ ਸਸਤਾ ਹੋਵੇਗਾ ਅਤੇ ਕਾਰੋਬਾਰਾਂ ਤੇ ਖਪਤਕਾਰਾਂ ਨੂੰ ਰਾਹਤ ਮਿਲੇਗੀ।  ਟਰੰਪ ਲੰਬੇ ਸਮੇਂ ਤੋਂ ਫੈਡਰਲ ਰਿਜ਼ਰਵ ਤੋਂ ਦਰਾਂ ਘਟਾਉਣ ਦੀ ਮੰਗ ਕਰਦੇ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਘੱਟ ਵਿਆਜ ਦਰਾਂ ਨਾਲ ਨਿਵੇਸ਼, ਰੁਜ਼ਗਾਰ ਅਤੇ ਆਰਥਿਕ ਵਿਕਾਸ ਨੂੰ ਹੁਲਾਰਾ ਮਿਲ ਸਕਦਾ ਹੈ। ਹਾਲਾਂਕਿ, ਫੈਡ ਦੇ ਅੰਦਰ ਅਤੇ ਆਰਥਿਕ ਮਾਹਿਰਾਂ ਵਿੱਚ ਇਸ ਗੱਲ ਨੂੰ ਲੈ ਕੇ ਮਤਭੇਦ…
Read More
Home Loan ਲੈਣਾ ਹੋਵੇਗਾ ਆਸਾਨ, ਇਸ ਸਰਕਾਰੀ ਬੈਂਕ ਨੇ ਆਪਣੀਆਂ ਵਿਆਜ ਦਰਾਂ ‘ਚ ਕੀਤੀ ਕਟੌਤੀ

Home Loan ਲੈਣਾ ਹੋਵੇਗਾ ਆਸਾਨ, ਇਸ ਸਰਕਾਰੀ ਬੈਂਕ ਨੇ ਆਪਣੀਆਂ ਵਿਆਜ ਦਰਾਂ ‘ਚ ਕੀਤੀ ਕਟੌਤੀ

ਆਰਬੀਆਈ ਵੱਲੋਂ ਵਿਆਜ ਦਰਾਂ ਵਿੱਚ 0.25 ਫੀਸਦੀ ਦੀ ਕਟੌਤੀ ਕਰਨ ਤੋਂ ਬਾਅਦ ਹੁਣ ਬੈਂਕਾਂ ਨੇ ਵੀ ਵਿਆਜ ਦਰਾਂ ਘਟਾਉਣ ਦਾ ਫੈਸਲਾ ਕੀਤਾ ਹੈ। ਜਨਤਕ ਖੇਤਰ ਦੇ ਬੈਂਕ ਇੰਡੀਅਨ ਓਵਰਸੀਜ਼ ਬੈਂਕ ਨੇ ਰੈਪੋ ਰੇਟ ਨਾਲ ਜੁੜੀ ਵਿਆਜ ਦਰ ਵਿੱਚ 0.25 ਫੀਸਦੀ ਦੀ ਕਟੌਤੀ ਕਰ ਦਿੱਤੀ ਹੈ। ਬੈਂਕ ਨੇ ਇਸ ਨੂੰ ਲੈ ਕੇ ਸ਼ਨੀਵਾਰ ਨੂੰ ਜਾਣਕਾਰੀ ਦਿੱਤੀ। ਬੈਂਕ ਦੇ ਇਸ ਫੈਸਲੇ ਤੋਂ ਬਾਅਦ ਤੁਹਾਨੂੰ ਸਸਤੀ ਦਰ 'ਤੇ ਹੋਮ ਲੋਨ ਮਿਲੇਗਾ। ਹਾਲ ਹੀ ਵਿੱਚ ਭਾਰਤੀ ਰਿਜ਼ਰਵ ਬੈਂਕ (RBI) ਨੇ ਮੁਦਰਾ ਨੀਤੀ ਕਮੇਟੀ (MPC) ਦੀ ਆਪਣੀ ਹਾਲੀਆ ਮੀਟਿੰਗ ਵਿੱਚ ਨੀਤੀਗਤ ਦਰ ਰੈਪੋ ਨੂੰ 6.25 ਫੀਸਦੀ ਤੋਂ ਘਟਾ ਕੇ 6 ਫੀਸਦੀ ਕਰਨ ਦਾ ਫੈਸਲਾ ਕੀਤਾ,…
Read More